Punjab Videoਘਰਦਿਆਂ ਦੀ ਮਰਜੀ ਬਗੈਰ ਵਿਆਹ ਕਰਵਾਉਣ ਤੋਂ ਬਾਅਦ ਹੁਣ ਇਸ ਜੋੜੇ ਨੇ ਲਗਾਈ ਬਰਗਰਾਂ ਦੀ ਰੇਹੜੀ by htvteamDecember 9, 2021December 9, 20210736 Share0 ਲਵ ਮੈਰਿਜ ਕਰਨ ਤੋਂ ਬਾਅਦ ਮੁੰਡੇ ਨੇ ਲਗਾਈ ਬਰਗਰਾਂ ਦੀ ਰੇਹੜੀ ਹੁਣ ਘਰਵਾਲੀ ਵੀ ਕਰਦੀ ਹੈ ਬਰਗਰ ਬਣਾਉਣ ਵਿੱਚ ਮੱਦਦ ਓਹਨਾ ਦਾ ਕਹਿਣਾ ਹੈ ਕੇ ਲੋਕ ਤਰਾਂ ਤਰਾਂ ਦੀਆਂ ਗੱਲਾਂ ਕਰਦੇ ਹਨ ਪਰ ਓਹਨਾ ਨੇ ਮੇਹਨਤ ਨਹੀਂ ਛੱਡੀ|