ਜਲੰਧਰ : – ਮਾਮਲਾ ਜਲੰਧਰ ਦਾ ਹੈ, ਜਿੱਥੇ ਦੇ ਬਸਤੀ ਪੀਰਦਾਦ ਦੇ ਨਾਲ ਲਗਦੇ ਪੰਨੂ ਵਿਹਾਰ ਵਿਖੇ 30 ਸਾਲ ਦੀ ਕਿਰਨਦੀਪ ਨਾਂ ਦੀ ਜਵਾਨ ਔਰਤ ਇਥੇ ਆਪਣੇ ਪੇਕਿਆਂ ਘਰ ਪਿਛਲੇ ਚਾਰ – ਪੰਜ ਮਹੀਨਿਆਂ ਤੋਂ ਰਹਿ ਰਹੀ ਸੀ | ਕਿਰਨਦੀਪ ਦੀ ਮਾਤਾ ਵੱਲੋਂ ਲਾਏ ਗਏ ਦੋਸ਼ਾਂ ਦੇ ਮੁਤਾਬਿਕ ਉਸਦਾ ਘਰਵਾਲਾ ਬਲਵਿੰਦਰ ਸਿੰਘ ਨਸ਼ਾ ਪੱਤਾ ਕਰਦਾ ਸੀ ਤੇ ਕਰਨਦੀਪ ਨੂੰ ਤੰਗ ਪ੍ਰੇਸ਼ਾਨ ਕਰਦਾ ਲੜਾਈ ਝਗੜਾ ਕਰਦਾ ਰਹਿੰਦਾ ਸੀ |
ਕੁੱਝ ਦਿਨ ਪਹਿਲਾਂ ਪੰਚਾਇਤੀ ਰਾਜੀਨਾਮਾ ਵੀ ਹੋਇਆ ਸੀ ਜਿੱਥੇ ਪਤੀ ਤੋਂ ਪ੍ਰੇਸ਼ਾਨ ਕਿਰਨਦੀਪ ਨੇ ਪਤੀ ਨਾਲ ਰਹਿਣ ਤੋਂ ਇਨਕਾਰ ਕਰ ਦਿੱਤਾ । ਜਿੱਥੇ ਬੀਤੀ ਰਾਤ 9.30 ਵੱਜੇ ਉਸਦਾ ਘਰਵਾਲਾ ਉਸਦੇ ਪੇਕਿਆਂ ਘਰ ਘਰ ਆਇਆ ਤੇ ਉਸਨੂੰ ਮਨਾਉਣ ਲਈ ਜ਼ਹਿਰੀਲੀ ਦਵਾਈ ਪੀਣ ਦਾ ਡਰਾਮਾ ਕਰਨ ਲੱਗਾ ਪਰ ਵਿਵਾਦ ਇਨ੍ਹਾਂ ਵੱਧ ਗਿਆ ਕਿ …. ।