ਮਾਮਲਾ ਹੈ ਲੁਧਿਆਣਾ ਦਾ, ਜਿੱਥੇ ਦੇ ਜੀ. ਟੀ. ਬੀ. ਨਗਰ ਦਾ ਰਹਿਣ ਵਾਲਾ ਕਰੀਬ 67 ਸਾਲ ਦਾ ਏਅਰਫੋਰਸ ਤੋਂ ਸੇਵਾਮੁਕਤ ਬਜ਼ੁਰਗ ਭੁਪਿੰਦਰ ਸਿੰਘ ਆਪਣੀ ਘਰਵਾਲੀ ਸਪਿੰਦਰ ਕੌਰ ਨਾਲ ਇੱਕ ਸਕੂਲ ਚਲਾਉਂਦਾ ਸੀ | ਬਜ਼ੁਰਗ ਜੋੜਾ ਉਪਰਲੀ ਮੰਜਿਲ ਅਤੇ ਉਹਨਾਂ ਦਾ ਪੁੱਤ ਹੇਠਾਂ ਵਾਲੀ ਮੰਜਿਲ ‘ਤੇ ਰਹਿੰਦਾ ਸੀ |
previous post