Htv Punjabi
Punjab Video

ਘਰਵਾਲੇ ਦੀ ਮਸ਼ੂਕ ਦੇ ਘਰ ਘਰਵਾਲੀ ਨੇ ਮਾਰਿਆ ਛਾਪਾ’; ਦੇਖੋ ਵੀਡੀਓ

ਅੰਮ੍ਰਿਤਸਰ ਦੇ ਤਹਿਸੀਲਪੁਰਾ ਇਲਾਕੇ ਦੀ ਇੱਕ ਗਲੀ ‘ਚ ਪਹੁੰਚ ਰੋ ਰੋ ਕੇ ਹਾਲੋਂ ਬੇਹਾਲ ਹੋ ਰਹੀ ਇਹ ਓਹੀ ਜਨਾਨੀ ਹੈ ਜੋ ਅੱਕ ਕੇ ਵਿਦੇਸ਼ ਤੋਂ ਪਰਤੇ ਆਪਣੇ ਘਰਵਾਲੇ ਦੀਆਂ ਸਾਰੀਆਂ ਅਗਲੀਆਂ ਪਿਛਲੀਆਂ ਕਰਤੂਤਾਂ ਆਪਣੇ ਮੂੰਹੋਂ ਹੀ ਉਜਾਗਰ ਕਰ ਰਹੀ ਹੈ |

Related posts

ਠੀਕ ਵਿਸਾਖੀ ਦੇ ਦਿਹਾੜੇ ‘ਤੋਂ ਪਹਿਲਾਂ ਆਹ ਦੇਖਲੋ, ਸ਼੍ਰੀ ਦਮਦਮਾ ਸਾਹਿਬ ਵਿਖੇ ਪੁਲਿਸ ਨੇ ਕੀ ਕਰ ਦਿੱਤਾ

htvteam

ਪਿਆਜ਼ ਤੇ ਕਾਲੀ ਮਿਰਚ ਨਾਲ ਅਚਾਨਕ ਪੈਣ ਵਾਲੇ ਦੌਰੇ ਤੋਂ ਐਵੇਂ ਬਚਾਅ ਹੋ ਸਕਦੈ

htvteam

10 ਦਿਨ ਪਹਿਲਾਂ ਪਤਨੀ ਤੇ ਬੇਟੀ ਨੂੰ ਕੁੱਟ ਕੇ ਕੱਢਿਆ ਸੀ ਘਰੋਂ, ਦੇਖੋ ਉਨ੍ਹਾਂ ਦੇ ਜਾਣ ਮਗਰੋਂ ਪਤੀ ਦਾ ਹੋਇਆ ਕੀ ਹਾਲ !

Htv Punjabi

Leave a Comment