ਇਨ੍ਹਾਂ ਤਸਵੀਰਾਂ ਵਿੱਚ ਨਜ਼ਰ ਆ ਰਹੀ ਕੁੜੀ ਦਾ ਨਾਮ ਰਾਜਦੀਪ ਕੌਰ ਜਿਸਦਾ ਇਕ ਸਾਲ ਪਹਿਲਾਂ ਇਕ ਚਰਚ ਵਿੱਚ ਜਾਣ ਵਾਲੇ ਮੁੰਡੇ ਨਾਲ ਵਿਆਹ ਹੋਇਆ ਸੀ,ਤੇ ਵਿਆਹ ਤੋਂ ਬਾਅਦ ਅਚਾਨਕ ਘਰਵਾਲੇ ਨੂੰ ਘਰਵਾਲੀ ਦੇ ਵਿੱਚ ਚੁਡੇਲ ਆਉਂਦੀ ਦਿੱਖਾਈ ਦਿੱਤ ,ਤੇ ਫਿਰ ਚੁਡੇਲ ਤੋਂ ਪਿੱਛਾ ਛੁਡਾਉਂਣ ਲਈ ਅਜਿਹਾ ਕਾਰਾ ਕੀਤਾ ਕੀ ਜਿਸਦੇ ਬਾਰੇ ਸੁਣਕੇ ਤੁਸੀ ਹੈਰਾਨ ਹੋ ਜਾਵੋਗੇ ਏਸ ਮੌਕੇ ਆਪਣੇ ਘਰ ਵਾਲੇ ਤੇ ਗੰਭੀਰ ਇਲਜ਼ਾਮ ਲਾਉਂਦੇ ਹੋਏ ਇਹ ਸਿੱਖ ਸਿਧਾਤਾਂ ਨੂੰ ਮੰਨਣ ਵਾਲੀ ਕੁੜੀ ਨੇ ਜੋ ਦੱਸਿਆ ਉਹ ਤੁਹਾਡਾ ਤੁਸੀ ਸੋਚਾਂ ਵਿੱਚ ਪੈ ਜਾਵੋਗੇ ਕੀ ਆਖਿਰ ਇਹ ਦੁਨੀਆਂ ਕਿੱਧਰ ਜਾ ਰਹੀ ਹੈ,,,,,,,,,
ਉਧਰ ਪੁਲਿਸ ਅਧਿਕਾਰੀ ਨੇ ਕੀ ਕਿਹਾ ਉਹ ਵੀ ਸੁਣ ਲਵੋ,,,,,,,,,ਪੁਲਿਸ ਅਧਿਕਾਰੀ ਦਾ ਕਹਿਣਾ ਐ ਕੀ ਦੋਵੇਂ ਧਿਰਾਂ ਦੇ ਬਿਆਨ ਦਰਜ ਕਰਕੇ ਜਾਂਚ ਕੀਤੀ ਜਾਵੇਗੀ ਤੇ ਫਿਰ ਉਸ ਮੁਤਾਬਿਕ ਅਗਲੀ ਕਾਰਵਾਈ ਕੀਤੀ ਜਾਵੇਗੀ ਬਾਕੀ ਦੋਸਤੋ ਤੁਹਾਡੇ ਏਸ ਬਾਰੇ ਕੀ ਵਿਚਾਰ ਨੇ ਆਪਣੀ ਰਾਏ ਕੂੰਮੈਟ ਬੋਕਸ ਵਿੱਚ ਜ਼ਰੂਰ ਸਾਂਝੀ ਕਰਿਓ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
