Htv Punjabi
Crime Punjab Video

ਘਰ ਚ ਘੱਗਰੀ ਜਿਹੀ ਚੱਕਕੇ ਬੈਠ ਗਈ ਨੌਕਰਾਣੀ ਕਰ ਗਈ ਕਾਂਡ

ਘਰ ਦੇ ਵਿੱਚ ਦੋ ਨੌਕਰਾਣੀਆ ਰੱਖਣਾ ਮਾਲਕ ਨੂੰ ਪਿਆ ਮਹਿੰਗਾ
ਘਰ ਦੇ ਵਿੱਚੋਂ ਹੀ ਕਰ ਲਈ ਲੱਖਾਂ ਦੀ ਚੋਰੀ
ਪੰਜ ਤੋਲੇ ਸੋਨੇ ਦੇ ਗਹਿਣੇ ਤੇ ਹੱਥ ਕੀਤਾ ਸਾਫ
ਘਟਨਾ ਕੈਮਰੇ ਚ ਕੈਦ, ਪੁਲਿਸ ਵੱਲੋਂ ਦੋਨੋ ਗ੍ਰਿਫਤਾਰ
ਦੋਨੋਂ ਸ਼ਾਤਰ ਮਹਿਲਾਵਾਂ ਨੌਕਰਾਨੀਆਂ ਦੀ ਤਸਵੀਰਾਂ ਸੀਸੀ ਟੀਵੀ ਕੈਮਰੇ ਵਿੱਚ ਹੋਈਆਂ ਕੈਦ
ਸਿਵਲ ਲਾਈਨ ਥਾਣਾ ਪੁਲਿਸ ਨੇ ਸੀਸੀ ਟੀਵੀ ਕੈਮਰੇ ਦੀ ਮਦਦ ਦੇ ਨਾਲ ਦੋਨੋਂ ਚੋਰਨੀ ਨੌਕਰਾਣੀ ਮਹਿਲਾਵਾਂ ਨੂੰ ਕੀਤਾ ਗ੍ਰਿਫਤਾਰ
ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ ਇਨਾ ਛਾਤਿਰ ਚੋਰਨੀਆਂ ਨੌਕਰਾਣੀ ਨੂੰ ਅਤੇ ਕੀਤਾ ਜਾਵੇਗਾ ਪੁਲਿਸ ਰਿਮਾਂਡ ਹਾਸਿਲ
ਦੋਨੋਂ ਨੌਕਰਾਨੀਆਂ ਪ੍ਰਵਾਸੀ ਹਨ ਬਿਹਾਰ ਦੀ ਰਹਿਣ ਵਾਲੀਆਂ ਹਨ
ਦੋਨੋਂ ਨੌਕਰਾਨੀਆਂ ਨੂੰ ਸਿਵਲ ਲਾਈਨ ਥਾਣਾ ਪੁਲਿਸ ਨੇ ਗ੍ਰਿਫਤਾਰ ਤਾਂ ਕਰ ਲਿੱਤਾ ਹੈ ਪਰ ਪੰਜ ਤੋਲੇ ਸੋਨੇ ਦੇ ਗਹਿਣੇ ਚੋਰੀ ਕੀਤੇ ਹਲੇ ਬਰਾਮਦ ਕਰਨੇ ਹਨ।

ਸਿਵਲ ਲਾਈਨ ਥਾਣਾ ਦੇ ਐਸਐਚਓ ਨੇ ਲੋਕਾਂ ਨੂੰ ਕੀਤੀ ਅਪੀਲ ਜੇ ਆਪਣੇ ਘਰ ਕੋਈ ਵੀ ਨੌਕਰ ਜਾਂ ਨੌਕਰਾਣੀ ਰੱਖਣੀ ਹੈ ਤਾਂ ਉਸਦਾ ਆਈਡੀ ਪ੍ਰੂਫ ਆਧਾਰ ਕਾਰਡ ਜਰੂਰ ਰੱਖੋ ਅਤੇ ਵੈਰੀਫਿਕੇਸ਼ਨ ਜਰੂਰ ਕਰਾਓ ਵਰਨਾ ਆਪਣੇ ਘਰ ਕਿਸੀ ਵੀ ਅਨਜਾਨ ਨੌਕਰ ਨੂੰ ਨਾ ਰੱਖੋ ਜਿਸ ਦਾ ਅੰਜਾਮ ਇਸ ਤਰ੍ਹਾਂ ਹੀ ਹੋਵੇਗਾ ਪਰ ਅਸੀਂ ਸੀਸੀ ਟੀਵੀ ਦੇ ਆਧਾਰ ਤੇ ਦੋਨੋਂ ਨੌਕਰਾਣੀਆਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਹੈ ਜਿਨਾਂ ਦੀ ਪਹਿਚਾਣ ਅਤੇ ਜਿਨਾਂ ਦਾ ਨਾਂ ਮੇਰਾ ਅਤੇ ਦੂਸਰੇ ਦੇ ਨਾਮ ਮੰਜੂ ਹੈ ਹੈ ਜੋ ਬਿਹਾਰ ਦੀ ਰਹਿਣ ਵਾਲੀਆਂ ਹਨ

ਤੁਹਾਨੂੰ ਦੱਸ ਦਈਏ ਕਿ ਇਹ ਘਟਨਾ ਬਠਿੰਡਾ ਦੇ ਬਸੰਤ ਬਿਹਾਰ ਗਲੀ ਨੰਬਰ 10 ਘਰ ਦੇ ਮਾਲਿਕ ਬਿਕਰਮ ਸਿੰਘ ਤੇ ਘਰ ਦੀ ਹੈ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਅਮਰੀਕਾ ‘ਚ ਬੈਠ ਭਾਰਤੀਆਂ ਨੂੰ ਧਮਕੀਆਂ ਦੇਣ ਵਾਲਾ ਪੰਨੂ ਹੁਣ ਜਾਵੇਗਾ ਸਲਾਖਾਂ ਪਿੱਛੇ ?

htvteam

ਪਿੰਡ ‘ਚ ਸ਼ਰੇਆਮ ਹੋਈ ਗੁੰਡਾਗਰਦੀ ਤੇ ਚੱਲੀਆਂ ਗੋਲ਼ੀਆਂ; ਖ਼ਤਰਨਾਕ ਵੀਡੀਓ ਤੇਜ਼ੀ ਨਾਲ ਹੋ ਰਹੀ ਵਾਇਰਲ

htvteam

ਦੋਸਤ ਨੇ ਦੋਸਤ ਦੀ ਘਰਵਾਲੀ ਨਾਲ ਟੱਪੀਆਂ ਹੱਦਾਂ, ਅੱਜ ਹੀ ਕਰੋ ਅਜਿਹੇ ਯਾਰਾ ਤੋਂ ਕਿਨਾਰਾ

htvteam

Leave a Comment