Htv Punjabi
Crime Punjab Video

ਘਰ ‘ਚ ਵੜੇ ਬੰਦੇ, ਜਨਾਨੀ ਨੇ ਲਏ ਦਰਵਾਜ਼ੇ

ਲੁਧਿਆਣਾ ਦੇ ਜੋਸ਼ੀ ਨਗਰ ਚ ਦਿਖਿਆ ਗੁੰਡਾਗਰਦੀ ਦਾ ਨੰਗਾ ਨਾਚ
ਪੁਰਾਣੀ ਰੰਜਿਸ਼ ਦੇ ਤਹਿਤ ਇੱਕ ਘਰ ਤੇ ਕੀਤਾ ਹਮਲਾ
ਪਰਿਵਾਰ ਨੇ ਦਰਵਾਜੇ ਬੰਦ ਕਰ ਬਚਾਈ ਜਾਨ
ਸੀਸੀਟੀਵੀ ਚ ਕੈਦ ਹੋਈ ਘਟਨਾ
ਪੁਲਿਸ ਨੇ ਮਾਮਲੇ ਦੀ ਜਾਂਚ ਦੀ ਕਹੀ ਗੱਲ
ਲੁਧਿਆਣਾ ਦੇ ਥਾਣਾ ਹੈਬਵਾਲ ਅਧੀਨ ਪੈਂਦੇ ਜੋਸ਼ੀ ਨਗਰ ਇਲਾਕੇ ਚ ਬੀਤੀ ਰਾਤ ਇੱਕ ਘਰ ਤੇ ਕੁਝ ਬਦਮਾਸ਼ਾਂ ਵੱਲੋਂ ਹਮਲਾ ਕੀਤਾ ਗਿਆ ਹੈ ਦੱਸਿਆ ਜਾ ਰਿਹਾ ਕਿ ਪੁਰਾਣੀ ਰੰਜਿਸ਼ ਦੇ ਚਲਦਿਆਂ ਇਹ ਹਮਲਾ ਕੀਤਾ ਗਿਆ ਹੈ ਉਧਰ ਪਰਿਵਾਰਿਕ ਮੈਂਬਰਾਂ ਦੇ ਦੱਸਣ ਮੁਤਾਬਕ ਉਹਨਾਂ ਨੇ ਦਰਵਾਜ਼ਾ ਬੰਦ ਕਰਕੇ ਆਪਣੀ ਜਾਨ ਬਚਾਈ ਹੈ ਜਿਸ ਸਬੰਧੀ ਉਹਨਾਂ ਨੇ ਪੁਲਿਸ ਨੂੰ ਵੀ ਸ਼ਿਕਾਇਤ ਦਿੱਤੀ ਹੈ। ਉਧਰ ਪੀੜਿਤ ਮਹਿਲਾ ਨੇ ਦੱਸਿਆ ਕਿ ਉਹਨਾਂ ਦੇ ਬੇਟੇ ਨੂੰ ਮਾਰਨ ਦੀ ਨੀਅਤ ਨਾਲ ਘਰ ਦੇ ਉੱਤੇ ਹਮਲਾ ਕੀਤਾ ਗਿਆ ਹੈ।

ਉਹਨਾਂ ਕਿਹਾ ਕਿ ਉਹਨਾਂ ਦੀ ਕੋਈ ਰੰਜਿਸ਼ ਨਹੀਂ ਹੈ ਪਰ ਬਾਵਜੂਦ ਇਸ ਦੇ ਕੁਝ ਨੌਜਵਾਨਾਂ ਨੇ ਦੋ ਤੋਂ ਤਿੰਨ ਵਾਰ ਉਹਨਾਂ ਦੇ ਘਰ ਤੇ ਹਮਲਾ ਕੀਤਾ ਹੈ। ਉਹਨਾਂ ਇਹ ਵੀ ਕਿਹਾ ਕਿ ਉਹਨਾਂ ਦੇ ਘਰ ਤੇ ਇੱਟਾਂ ਪੱਥਰਾਂ ਸਮੇਤ ਬੋਤਲਾਂ ਅਤੇ ਗੰਡਾਸੇ ਵੀ ਮਾਰੇ ਗਏ ਨੇ ਜਿਸ ਕਾਰਨ ਕੋਈ ਵੀ ਜਾਨੀ ਨੁਕਸਾਨ ਨਹੀਂ ਹੋਇਆ ਪਰ ਉਹਨਾਂ ਦੇ ਘਰਾਂ ਦਾ ਕਾਫੀ ਨੁਕਸਾਨ ਹੋਇਆ ਹੈ ਇਸ ਦੌਰਾਨ ਕਈ ਗੱਡੀਆਂ ਵੀ ਨੁਕਸਾਨੀਆਂ ਗਈਆਂ ਨੇ ਇਸ ਦੌਰਾਨ ਉਨਾਂ ਪੁਲਿਸ ਪ੍ਰਸ਼ਾਸਨ ਤੋਂ ਇਸ ਬਾਬਤ ਕਾਰਵਾਈ ਦੀ ਮੰਗ ਕੀਤੀ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

1000 ਮਿਲਣ ਦਾ ਨੋਟੀਫਿਕੇਸ਼ਨ ਸੁਣ ਕੇ ਮਹਿਲਾਵਾਂ ਨੂੰ ਚੜ੍ਹਿਆ ਗੋਡੇ ਗੋਡੇ ਚਾਅ

htvteam

ਆਹ ਦੇਖਲੋ ਨੌਜਵਾਨਾਂ ਦੇ ਕੰਮ

htvteam

ਸਰੀਰ ਫਿੱਟ ਕਰਨ ਦੀ ਥਾਂ ਆਹ ਮੁੰਡੇ ਬਜੁਰਗਾਂ ਨਾਲ ਕਰਦੇ ਸੀ ਕੁੱਝ ਹੋਰ ਹੀ ਫਿੱਟ !

htvteam

Leave a Comment