Htv Punjabi
Punjab Video

ਘਰ ‘ਚ ਵੜ੍ਹ ਗਏ ਮੁੰਡੇ ਦੇਖੋ ਫਿਰ ਕੀ ਹੋਇਆ ?

ਪੰਜਾਬ ਚ ਚੋਰਾਂ ਦਾ ਬੋਲ ਬੋਲਾਂ ਦਿਨ ਪ੍ਰਤੀ ਦਿਨ ਵੱਧਾ ਜਾ ਰਿਹਾ ਹਰ ਰੋਜ ਪੁਲਿਸ ਚੋਰਾਂ ਅਤੇ ਬਦਮਾਸ਼ਾਂ ਨੂੰ ਫੜਦੀ ਹੈ ਪਰ ਫੇਰ ਵੀ ਇਹ ਵਾਰਦਾਤਾਂ ਥੱਮਣ ਦਾ ਨਾਮ ਨਹੀਂ ਲੈ ਰਹੀਆਂ ਹੈਰਾਨੀ ਦੀ ਗੱਲ ਤਾਂ ਉਦੋਂ ਹੋਈ ਜਦੋਂ ਇਕੋ ਦਿਨ ਚ ਹੀ ਹਲਕਾ ਨਕੋਦਰ ਦੇ ਦੋ ਥਾਵਾਂ ਨੂੰ ਦਿਨ ਦਿਹਾੜੇ ਚੋਰਾਂ ਨੇ ਨਿਸ਼ਾਨਾ ਬਣਾਇਆ ਤਸਵੀਰਾਂ ਚ ਦੇਖ ਸਕਦੇ ਹੋਂ ਕਿ ਚੋਰਾਂ ਨੇ ਘਰ ਚ ਦਾਖਲ ਹੋਕੇ ਜਿੱਥੇ ਇਕ ਇਕ ਸਮਾਨ ਫਰੋਲਾ ਫਰਾਲੀ ਕੀਤੀ ਉੱਥੇ ਹਜ਼ਾਰਾਂ ਰੁਪਏ ਅਤੇ ਅਤੇ ਸੋਨਾ ਚਾਂਦੀ ਦੇ ਗਹਿਣੇ ਲੁੱਕੇ ਫਰਾਰ ਹੋ ਗਏ ਮੀਡੀਆ ਨੂੰ ਜਾਣਕਾਰੀ ਦਿੰਦੇ ਸੁਭਾਸ਼ ਹੋਰਾਂ ਨੇ ਪ੍ਰਸ਼ਾਸਨ ਅੱਗੇ ਇਨਸਾਫ ਦੀ ਗੁਹਾਰ ਲਗਾਈ ਐ ,,,,,,,,,,,

ਦੱਸ ਦੀਏ ਕੀ ਨਕੋਦਰ ਸ਼ਹਿਰ ਚ ਇਹ ਕੋਈ ਪਹਿਲੀ ਚੋਰੀ ਨਹੀਂ ਇਸਤੋੰ ਪਹਿਲਾਂ ਵੀ ਅਨੇਕਾਂ ਚੋਰੀਆਂ ਹੋ ਚੁੱਕੀਆਂ ਨੇ ਸੋ ਪੁਲਿਸ ਪ੍ਰਸ਼ਾਸਨ ਨੂੰ ਅਜਿਹੀਆਂ ਵਾਰਦਾਤਾਂ ਨੂੰ ਰੋਕਣ ਲਈ ਕੋਈ ਪੁਖਤਾ ਪ੍ਰਬੰਧ ਕਰਨ ਦੀ ਲੋੜ ਹੈ ,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….

Related posts

ਸੁਖਬੀਰ ਬਾਦਲ ਦੀ ਵੱਜੀ ਹੈਟ੍ਰਿਕ, ਤੀਜੀ ਵਾਰ ਬਣੇ ਅਕਾਲੀ ਦਲ ਦੇ ਪ੍ਰਧਾਨ  

Htv Punjabi

ਦੋਖੋ ਆਈਲੈਟਸ ਸੈਂਟਰ ‘ਚ ਕੀ ਚੱਲ ਰਿਹਾ

htvteam

ਮੋਟਰ ਸਾਈਕਲ ਸਵਾਰਾਂ ਨੇ ਚੁੱਕਿਆ ਇਕੱਲੀ ਜਨਾਨੀ ਦਾ ਗਲਤ ਫਾਇਦਾ; ਦੇਖੋ ਵੀਡੀਓ

htvteam

Leave a Comment