ਤਸਵੀਰ ‘ਚ ਵਿਖਾਈ ਦੇ ਰਹੀ ਜਲੰਧਰ ਦੇ ਬਾਵਾ ਖੇਲ ਥਾਣੇ ਦੇ ਅਧੀਨ ਪੈਂਦਾ ਇਲਾਕੇ ਤਾਰਾ ਸਿੰਘ ਐਵੇਨਿਊਦੀ ਇਹ ਓਹੀ ਕਮਲਜੀਤ ਕੌਰ ਨਾਂ ਦੀ ਔਰਤ ਹੈ | ਜਿਸ ਨਾਲ ਚਿੱਟੇ ਦਿਨੀ ਹੋਏ ਭਿਆਨਕ ਕਾਰੇ ਕਰਕੇ ਪੂਰਾ ਇਲਾਕਾ ਸਹਿਮ ਉੱਠਿਆ ਹੈ | ਭਰਜਾਈ ਨਾਲ ਫੋਨ ‘ਤੇ ਗੱਲਾਂ ਕਰਦੀ ਕਰਦੀ ਗੇਟ ਖੋਲਣ ਗਈ ਇਸ ਔਰਤ ਨਾਲ ਘਰ ‘ਚ ਜ਼ਬਰਦਸਤੀ ਵੜ ਅਣਪਛਾਤੇ ਬਦਮਾਸ਼ਾਂ ਨੇ ਹੋ ਖੁਫਨਾਕ ਹਾਲ ਕੀਤਾ ਕਿ ਔਰਤ ਦੀ ਜਾਨ ਨਿਲਕ ਗਈ | ਏਨਾ ਹੀ ਨਹੀਂ ਇਸਦੇ ਬੱਚੇ ਨੂੰ ਬੰਨ੍ਹ ਘਰ ‘ਚ ਕੰਮ ਕਰਨ ਤੱਕ ਕਿ ਪਾਲਤੂ ਕੁੱਤੇ ਨੂੰ ਵੀ ਜ਼ਖਮੀ ਕਰ ਗਏ |
