ਜਲੰਧਰ ਦੇ ਵਿੱਚ ਹੋਈ ਬੇਅਦਬੀ ਦੀ ਘਟਨਾ
ਸਿੱਖ ਜਥੇਬੰਦੀਆਂ ਵਿੱਚ ਪਾਇਆ ਗਿਆ ਭਾਰੀ ਰੋਸ
ਪਰਿਵਾਰ ਨੇ ਘਰ ਦੇ ਵਿੱਚ ਰੱਖਿਆ ਹੋਇਆ ਸੀ ਪ੍ਰਕਾਸ਼ ਸਾਹਿਬ
ਪੁਲਿਸ ਵੱਲੋਂ ਮਾਮਲੇ ਦੇ ਵਿੱਚ ਜਾਂਚ ਕੀਤੀ ਗਈ ਸ਼ੁਰੂ
ਜਲੰਧਰ ਦੇ ਮਹਾਨਗਰ ਥਾਣਾ ਦੇ ਅਧੀਨ ਆਉਂਦੇ ਇਲਾਕੇ ਦੇ ਵਿੱਚ ਬੇਅਦਬੀ ਦੀ ਘਟਨਾ ਨੂੰ ਲੈ ਕੇ ਸਿੱਖ ਜਥੇਬੰਦੀਆਂ ਵਿੱਚ ਕਾਫੀ ਰੋਸ ਪਾਇਆ ਜਾ ਰਿਹਾ ਜਿਸ ਨੂੰ ਲੈ ਕੇ ਸਿੱਖ ਜਥੇਬੰਦੀਆਂ ਦੁਆਰਾ ਥਾਣੇ ਦੇ ਬਾਹਰ ਪਹੁੰਚ ਕੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ। ਅਰਬਨ ਸਟੇਟ ਦੇ ਵਿੱਚ ਸਥਿਤ ਘਰ ਦੇ ਵਿੱਚ ਇਹ ਬੇਅਦਬੀ ਦੀ ਘਟਨਾ ਜਿਸ ਦੇ ਬਾਅਦ ਘਰ ਤੋਂ ਪ੍ਰਕਾਸ਼ ਉਠਾ ਕੇ ਗੁਰਦੁਆਰਾ ਸਾਹਿਬ ਦੇ ਵਿੱਚ ਰੱਖ ਦਿੱਤਾ ਗਿਆ ਮਿਲੀ ਜਾਣਕਾਰੀ ਦੇ ਮੁਤਾਬਿਕ ਘਰ ਦੇ ਵਿੱਚ ਪ੍ਰਕਾਸ਼ ਦੀ ਸੇਵਾ ਲੈਣ ਦੇ ਦੌਰਾਨ ਘਰ ਦੇ ਵਿੱਚ ਕੋਈ ਪਾਠੀ ਮੌਜੂਦ ਨਹੀਂ ਸੀ ਇਹਦੇ ਤੇ ਸਿੱਖ ਜਥੇਬੰਦੀਆਂ ਨੇ ਕਿਹਾ ਕਿ ਕਿਸੇ ਵਿਅਕਤੀ ਨੇ ਘਰ ਦੇ ਵਿੱਚ ਪ੍ਰਕਾਸ਼ ਰੱਖਣ ਨੂੰ ਲੈ ਕੇ ਇਸ ਦੀ ਜਿਹੜੀ ਆਗਿਆ ਦਿੱਤੀ ਗਈ ਪਰ ਇਸ ਦੌਰਾਨ ਦੇਖਣਾ ਸੀ ਕਿ ਕੋਈ ਸੇਵਾ ਕਰ ਰਿਹਾ ਜਾਂ ਫਿਰ ਨਹੀਂ। ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਜਾਂਚ ਸ਼ੁਰੂ ਕਰ ਦਿੱਤੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post