ਘੱਗਰ ਦਰਿਆ ਦੀਆਂ ਨਵੀਆਂ ਤਸਵੀਰਾਂ ਆਈਆਂ ਸਾਹਮਣੇ
ਮੂਨਕ ਦੇ ਮਕਰੋੜ ਸਾਈ ਪਿੰਡ ਕੋਲ ਘੱਗਰ ਚ ਵਧਿਆ ਪਾਣੀ
ਵਧੇ ਪਾਣੀ ਨੂੰ ਦੇਖਕੇ ਘਬਰਾਏ ਪਿੰਡ ਵਾਸੀ
ਪਿੰਡ ਦੇ ਲੋਕਾਂ ਨੇ ਕਿਹਾ ਘੱਗਰ ‘ਚ ਵੱਧ ਰਿਹਾ ਪਾਣੀ ਸਾਡੇ ਲਈ ਬਹੁਤ ਚਿੰਤਾ ਦੀ ਗੱਲ ਹੈ
ਭਾਵੇਂ ਕਿ ਸਰਕਾਰ ਵੱਲੋਂ ਜੇਸੀਬੀ ਮਸ਼ੀਨ ਖੜੀ ਕੀਤੀ ਗਈ ਹੈ ਕਿ ਅਗਰ ਕਿਤੇ ਜਰੂਰਤ ਪੈਂਦੀ ਹੈ ਤਾਂ ਬੰਨ ਦੇ ਉੱਪਰ ਮਿੱਟੀ ਲਗਾਈ ਜਾਵੇ।
ਉਹਨਾਂ ਕਿਹਾ ਕਿ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਅਤੇ ਅਫਸਰਾਂ ਨੂੰ ਘੱਗਰ ਦੀ ਨਿਗਰਾਨੀ ਲਈ ਚੁਕੰਨੇ ਹੋਣਾ ਪਵੇਗਾ।
ਅਗਰ ਘੱਗਰ ਵਿੱਚ ਦਰਾਰ ਆ ਜਾਂਦੀ ਹੈ ਤਾਂ ਸਾਡੀਆਂ ਫਸਲਾਂ ਦਾ ਵੱਡੇ ਪੱਧਰ ਤੇ ਨੁਕਸਾਨ ਹੋਵੇਗਾ
ਕੁਝ ਜੇਸੀਬੀ ਮਸ਼ੀਨਾਂ ਹੋਰ ਖੜੀਆਂ ਕੀਤੀਆਂ ਜਾਣੀਆਂ ਚਾਹੀਦੀਆਂ ਹਨ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..