ਅਪਣੀਆਂ ਜਵਾਨ ਧੀਆਂ ਨੂੰ ਚਰਚ ਭੇਜਣ ਵਾਲੇ ਲੋਕ ਦੇਖਣਗੇ ਇਹ ਖਬਰ, ਜਿੱਥੇ ਚਰਚ ਚ ਨੌਜਵਾਨ ਲੜਕੀ ਦੇ ਨਾਲ ਸ਼ਰਮਨਾਕ ਘਟਨਾ ਹੋਈ,, ਕਰਤੂਤ ਅਜਿਹੀ ਕਿ ਲੜਕੀ ਨੂੰ ਆਪਣੀ ਜਾਨ ਤੋਂ ਹੱਥ ਧੋਣੇ ਪਏ,,ਮੌਕੇ ਤੋਂ ਚਰਚ ਦਾ ਪਾਦਰੀ ਫਰਾਰ ਹੋ ਗਿਆ,,,,,,,ਥਾਣਾ ਸਦਰ ਅਧੀਨ ਆਉਂਦੇ ਪਿੰਡ ਅਬੱਲਖੈਰ ਦੀ ਵਸਨੀਕ 21 ਸਾਲਾ ਲੜਕੀ ਦੇ ਮਾਤਾ ਪਿਤਾ ਨੇ ਦੱਸਿਆ ਕਿ ਮੁਲਜ਼ਮ ਪਾਸਟਰ ਜਸ਼ਨ ਗਿੱਲ ਵਾਸੀ ਅੱਬਲਖੈਰ ਦੇ ਘਰ ਚਰਚ ਹੋਣ ਕਾਰਨ ਉਸ ਦਾ ਪਰਿਵਾਰ ਉੱਥੇ ਆਉਂਦਾ-ਜਾਂਦਾ ਰਹਿੰਦਾ ਸੀ। ਮੁਲਜ਼ਮ ਨੇ ਉਸ ਦੀ ਲੜਕੀ ਨਾਲ ਜਬਰਨ ਸਰੀਰਕ ਸਬੰਧ ਬਣਾਏ। ਇਸ ਦੌਰਾਨ ਉਹ ਗਰਭਵਤੀ ਹੋ ਗਈ। ਇਸ ਕਾਰੇ ਨੂੰ ਛੁਪਾਉਣ ਲਈ ਪਾਦਰੀ ਨੇ ਉਸਦੀ ਧੀ ਦਾ ਗਰਭਪਾਤ ਕਰਵਾ ਦਿੱਤਾ। ਉਸਦੀ ਮੌਤ ਹੋ ਗਈ,,,,,,,,,ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਦੀਨਾਨਗਰ ਦੇ ਐਸਐਚਓ ਜਤਿੰਦਰ ਪਾਲ ਨੇ ਦੱਸਿਆ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ,,,,,,,,,,,,ਖੈਰ ਇੱਥੇ ਲੋਕਾਂ ਨੂੰ ਵੀ ਸੋਚਣਾ ਚਾਹੀਦਾ ਐ ਕਿ ਉਹ ਆਪਣੀਆਂ ਜਵਾਨ ਧੀਆਂ ਨੂੰ ਕਿਤੇ ਵੀ ਇਕੱਲਿਆਂ ਨਾ ਭੇਜਣ ਕਿਤੇ ਬਾਅਦ ਵਿੱਚ ਤੁਹਾਡੇ ਹੱਥ ਪਛਤਾਵਾ ਹੀ ਨਾ ਰਹਿ ਜਾਵੇ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ………
