ਇਹ ਗੁੰਡਾ ਗਰਦੀ ਤਸਵੀਰਾਂ ਲੁਧਿਆਣਾ ਦੇ ਬੱਸ ਸਟੈਂਡ ਦੀਆਂ ਨੇ ਜਿੱਥੇ ਉਸ ਵੇਲੇ ਹੰਗਾਮਾਂ ਹੋ ਗਿਆ ਜਦੋਂ ਇਕ ਵਰਾਈਵੇਟ ਬੱਸ ਡਰਾਈਵਰ ਅਤੇ ਨੌਜਵਾਨ ਦਾ ਝਗੜਾ ਹੋ ਜਾਂਦਾ ਐ,,,,ਸੁਤਰਾ ਦੇ ਹਵਾਲੇ ਤੋਂ ਦੱਸਿਆ ਜਾ ਰਿਹਾ ਕਿ ਦੋਨਾਂ ਦੇ ਵਿਚਕਾਰ ਝਗੜਾ ਐਨਾ ਵੱਧ ਗਿਆ ਕਿ ਬੱਸ ਚਾਲਕ ਨੇ ਨੌਜਵਾਨ ਨੂੰ ਬੇਰਹਿਮੀ ਨਾਲ ਕੁੱਟਿਆ ਜਿਸ ਤੋਂ ਬਾਅਦ ਨੌਜਵਾਨ ਬੇਹੋਸ਼ ਹੋ ਗਿਆ ,ਸਥਾਨਕ ਲੋਕਾਂ ਨੇ ਬੱਸ ਚਾਲਕ ਤੋਂ ਨੌਜਵਾਨ ਨੂੰ ਛੁਡਵਾਕੇ ਲੁਧਿਆਣਾ ਦੇ ਸਿਵਲ ਹਸਪਤਾਲ ਵਿੱਚ ਇਲਾਜ ਲਈ ਭੇਜਿਆ
ਝਗੜਾ ਹੋਣ ਦੇ ਕੀ ਕਾਰਨ ਸੀ ਇਹ ਤਾਂ ਪੁਲਿਸ ਦੀ ਜਾਂਚ ਤੋਂ ਬਾਅਦ ਹੀ ਸਾਹਮਣੇ ਆਵੇਗਾ,,,,,ਉਧਰ ਸੂਚਨਾ ਮਿਲਦੇ ਹੀ ਮੌਕੇ ਤੇ ਪੁੱਜੀ ਪੁਲਿਸ ਅਧਿਕਾਰੀ ਅਵਨੀਤ ਕੌਰ ਦਾ ਕਹਿਣਾ ਐ ਪੂਰੇ ਮਾਮਲੇ ਦੀ ਜਾਂਚ ਕਰ ਕੇ ਦੋਸ਼ੀਆਂ ਦੇ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇਗੀ ,,,,,, ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..
