Htv Punjabi
Punjab Video

ਚਿੱਟੀ ਕੁੱਤੀ ਨੇ ਘਰ ‘ਚ ਆ ਕੀ ਕਰਵਾਤਾ

ਤਸਵੀਰਾਂ ਦੇ ਵਿੱਚ ਤੁਸੀਂ ਚਿੱਟੇ ਰੰਗ ਦਾ ਇੱਕ ਕਤੂਰਾ ਦੇਖ ਰਹੇ ਹੋ ਤਾਂ ਇਸ ਕਤੂਰੇ ਨੇ ਅਜਿਹਾ ਸਿਆਪਾ ਪਾ ਦਿੱਤਾ ਕਿ ਇੱਥੇ ਵੱਡਾ ਘਾਣ ਹੋ ਗਿਆ,, ਜਿਸ ਨੂੰ ਸੁਣ ਕੇ ਪੂਰੇ ਪਿੰਡ ਦੇ ਵਿੱਚ ਸ਼ਨਾਟਾ ਛਾ ਗਿਆ ਤੇ ਉਹ ਵੀ ਕਤੂਰਾ ਰੱਖਣ ਤੋਂ ਗੁਰੇਜ਼ ਜਰੂਰ ਕਰਨਗੇ,,, ਮਾਮਲਾ ਬਠਿੰਡਾ ਦੇ ਤਲਵੰਡੀ ਸਾਬੋ ਦੇ ਅਧੀਨ ਪੈਂਦੇ ਪਿੰਡ ਜੀਵਨ ਸਿੰਘ ਵਾਲਾ ਦਾਂ ਜਿੱਥੇ ਇਸ ਕਤੂਰੇ ਕਰਕੇ ਪਿਓ ਪੁੱਤ ਨਾਲ ਆਹ ਕੁਝ ਹੋ ਗਿਆ।,, ਸੁਣਦਿਆਂ ਮਹਿਲਾ ਨੇ ਕੀ ਕਿਹਾ,,,,,

ਮੌਕੇ ਤੇ ਪਹੁੰਚੇ ਡੀਐਸਪੀ ਤਲਵੰਡੀ ਸਾਬੋ ਨੇ ਕਿਹਾ ਕਿ ਅਸੀਂ ਮਾਮਲੇ ਦੀ ਜਾਂਚ ਪੜਤਾਲ ਕਰ ਰਹੇ ਹਾਂ। ਸ਼ਾਇਦ ਦੇਖਿਆ ਜਾਵੇ ਤਾਂ ਅੱਜ ਕੱਲ ਲੋਕਾਂ ਦੇ ਵਿੱਚ ਸ਼ਹਿਨ ਸ਼ਕਤੀ ਖਤਮ ਹੋ ਚੁੱਕੀ ਹੈ। ਜਿਸ ਦੇ ਚਲਦੇ ਨਿੱਕੀਆਂ ਮੋਟੀਆਂ ਤਕਰਾਰਾਂ ਅਜਿਹੇ ਗੁਰੂ ਧਾਰਨ ਕਰ ਰਹੀਆਂ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਐਵੇਂ ਦੇ ਗਵਾਂਢੀ ਸੱਚੀ ਕਿਸੇ ਦੇ ਨਾ ਹੋਣ

htvteam

ਆਹ ਦੇਖੋ ਕਿਉਂ ਲਗਾਉਣਾ ਪਿਆ ਅਕਾਲੀਆਂ ਨੂੰ ਝੋਨਾ

htvteam

ਐਵੇਂ ਹੱਥਾਂ ਦੀ ਚੀਚੀ ਤੇ ਪੈਰਾਂ ਦੇ ਅੰਗੂਠੇ ਖਿੱਚੋ ਪੇਟ ਹੋਏਗਾ ਪਾਣੀ ਵਾਗੂੰ ਸਾਫ

htvteam

Leave a Comment