ਚੋਣਾਂ ਤੋਂ ਸਾਬਕਾ ਐਮ ਐਲ ਏ ਕੁਲਵੀਰ ਜੀਰਾ ਤੇ ਮਾਮਲਾ ਦਰਜ ਹੋ ਗਿਆ ਜਿਸਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ ਇਹ ਵੀਡੀਓ ਸੋਸ਼ਲ ਮੀਡੀਆ ਤੇ ਖੂਬ ਵਾਇਰਲ ਹੋ ਰਹੀ ਹੈ,ਵੀਡੀਓ ਫਿਰੋਜ਼ਪੁਰ ਦੇ ਹਲਕਾ ਜੀਰਾ ਦੇ ਪਿੰਡ ਬੱਗੀ ਦੀ ਹੈ ਜਿਸਦੇ ਵਿੱਚ ਹਥਿਆਰ ਚੁੱਕੀ ਬੰਦੇ ਜ਼ਮੀਨੀ ਤੇ ਕਬਜ਼ਾ ਲੈਣ ਪਹੁੰਚੇ ਹਨ ਤੇ ਇਸੇ ਦੌਰਾਨ ਲਲਕਾਰੇ ਮਾਰ ਮਾਰ ਬੰਦਿਆ ਨੇ ਅਜਿਹਾ ਕੁਝ ਬੋਲ ਦਿੱਤਾ ਕੀ ਸਾਬਕਾ ਵਿਧਾਇਕ ਦੀਆਂ ਮੁਸ਼ਕਿਲਾਂ ਵੱਧ ਗਈਂਆਂ ਜ਼ਰਾ ਹੁਣ ਏਸ ਵੀਡੀਓ ਨੂੰ ਧਿਆਨ ਨਾਲ ਦੇਖੋ ਤੇ ਸੁਣੋ ਲਲਕਾਰੇ,,,,,,,,,
ਲੰਘੇ ਦਿਨ ਜਦੋਂ ਜ਼ਮੀਨ ਤੇ ਕਬਜ਼ਾ ਕਰਨ ਲਈ ਇਹ ਬੰਦੇ ਪਹੁੰਚੇ ਸਨ ਤਾਂ ਜ਼ਮੀਨ ਦੇ ਮਾਲਕ ਹੋਣ ਦਾ ਦਾਅਵਾ ਕਰਨ ਵਾਲੇ ਗੁਰਮੀਤ ਸਿੰਘ ਨੇ ਦੱਸਿਆ ਕੀ ਮਹਿੰਦਰਜੀਤ ਨਾਮ ਦਾ ਬੰਦਾ ਵਿਧਾਇਕ ਦੀ ਸ਼ੈਅ ਤੇ ਕਬਜ਼ਾ ਕਰਨ ਲੱਗੇ ਸਨ ਸੋ ਗੁਰਮੀਤ ਸਿੰਘ ਨੇ ਕੁਲਬੀਕ ਜੀਰਾ ਤੇ ਇਲਜ਼ਾਮ ਲਗਾਏ ਸਨ ਜਿਸਤੋਂ ਬਾਅਦ ਪੁਲਿਸ ਵੱਲੋਂ ਕਾਰਵਾਈ ਕੀਤੀ ਗਈ ਤੇ ਇਕ ਐਫ ਆਈ ਆਰ ਕਾਪੀ ਸਾਹਮਣੇ ਆਈ ਹੈ ਜਿਸਦੇ ਵਿੱਚ ਕੁਲਵੀਰ ਜੀਰਾ ਦਾ ਨਾਮ ਵੀ ਸ਼ਾਮਲ ਕੀਤਾ ਗਿਆ ਸੋ ਮੀਡੀਆ ਦੇ ਕੈਮਰੇ ਅੱਗੇ ਹਲੇ ਤੱਕ ਕਿਸੇ ਅਧਿਕਾਰੀ ਦਾ ਕੋਈ ਬਿਆਨ ਸਾਹਮਣੇ ਨਹੀਂ ਆਇਆ ਬਾਕੀ ਕੌਣ ਕਿਸਦਾ ਰਿਸ਼ਤੇਦਾਰ ਹੈ ਕਿਸਦੀ ਜ਼ਮੀਨ ਹੈ ਇਹ ਤਾਂ ਪੁਲਿਸ ਦੀ ਜਾਂਚ ਦਾ ਵਿਸ਼ਾ ਹੈ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
