Htv Punjabi
Punjab

ਚੋਣ ਕਮਿਸ਼ਨ ਨੇ ਸੋਨੂੰ ਸੂਦ ਦੇ ਬੂਥ ‘ਤੇ ਜਾਣ ਤੇ ਲਗਾਈ ਰੋਕ

ਮੋਗਾ: ਚੋਣ ਕਮਿਸ਼ਨ ਵੱਲੋਂ ਸੋਨੂੰ ਸੂਦ ਖਿਲਾਫ਼ ਵੱਡਾ ਐਕਸ਼ਨ ਲਿਆ ਗਿਆ ਹੈ। ਸੋਨੂੰ ਸੂਦ ‘ਤੇ ਕਾਰਵਾਈ ਕੀਤੀ ਗਈ ਹੈ ਤੇ ਉਨ੍ਹਾਂ ਦੇ ਕਿਸੇ ਵੀ ਬੂਥ ‘ਤੇ ਜਾਣ ‘ਤੇ ਰੋਕ ਲਾ ਦਿਤੀ ਗਈ ਹੈ। ਸੋਨੂੰ ਸੂਦ ਵੱਲੋਂ ਆਪਣੇ ਬੂਥ ਤੋਂ ਇਲਾਵਾ ਹੋਰ ਬੂਥਾਂ ‘ਤੇ ਜਾਣ ਦੀ ਅਕਾਲੀ ਦਲ ਨੇ ਚੋਣ ਕਮਿਸ਼ਨ ਨੂੰ ਸ਼ਿਕਾਇਤ ਕੀਤੀ ਸੀ। ਇਸ ਸ਼ਿਕਾਇਤ ਤੋਂ ਬਾਅਦ ਚੋਣ ਕਮਿਸ਼ਨ ਹਰਕਤ ‘ਚ ਆ ਗਿਆ ਅਤੇ ਸੋਨੂੰ ਖਿਲਾਫ ਕਾਰਵਾਈ ਕੀਤੀ। ਸੋਨੂੰ ਸੂਦ ਨੂੰ ਦੂਜੀ ਗੱਡੀ ‘ਚੋ ਜਾਣਾ ਪਿਆ। ਦੱਸ ਦੇਈਏ ਕਿ ਸੋਨੂੰ ਸੂਦ ਦੀ ਭੈਣ ਮਾਲਵਿਕਾ ਸੂਦ ਇਸ ਸੀਟ ਤੋਂ ਕਾਂਗਰਸ ਦੀ ਟਿਕਟ ‘ਤੇ ਚੋਣ ਲੜ ਰਹੀ ਹੈ।

Related posts

ਹੜ੍ਹ ਪ੍ਰਭਾਵਿਤ ਇਲਾਕਿਆਂ ਚ ਵਧਿਆ ਇੱਕ ਹੋਰ ਖਤਰਾ, ਡੀਸੀ ਦੇ ਹੁਕਮ ?

htvteam

ਸਕੂਲ ਚ ਨੋਜਵਾਨ ਮੁੰ/ਡੇ ਨਾਲ ਧੱ/ਕਾ, ਮੁੰ/ਡਾ ਚੜ੍ਹ ਗਿਆ ਟੈਂ/ਕੀ ਤੇ ?

htvteam

ਪਿੰਡਾਂ ਤੋਂ ਬਾਅਦ ਖੇਤਾਂ ‘ਚ ਦੇਖੋ ਕਿਵੇਂ ਵੱਟੋ-ਵੱਟ ਹੋ ਤੁਰੇ ਮੁਸਲਮਾਨਾਂ ਦੇ ਮੁੰਡੇ

htvteam