Htv Punjabi
Crime Punjab Video

ਚੋਰਾਂ ਨੇ ਰਾਤੋਂ-ਰਾਤ ਅਮੀਰ ਬਣਨ ਲਈ ਦੇਖੋ ਕੀ ਕਰਤਾ…..

ਲੁਧਿਆਣਾ ਦੇ ਵਿੱਚ ਚੋਰਾਂ ਦੇ ਹੌਸਲੇ ਬੁਲੰਦ
ਤਿੰਨ ਤੋਂ ਚਾਰ ਦੁਕਾਨਾਂ ਨੂੰ ਬਣਾਇਆ ਨਿਸ਼ਾਨਾ
ਸੀਸੀਟੀਵੀ ਵੀਡੀਓ ਆਈ ਸਾਹਮਣੇ
ਲੋਹੇ ਦੀ ਰਾੜ ਨਾਲ ਤੋੜਿਆ ਸ਼ਟਰ
ਮਾਮਲਾ ਲੁਧਿਆਣਾ ਦੇ 33 ਫੁਟਾ ਰੋਡ ਮੁੰਡਿਆ ਤੋ ਸਾਹਮਣੇ ਆਇਆ ਹੈ ਜਿੱਥੇ ਲੁਟੇਰਿਆਂ ਨੇ ਤਿੰਨ ਤੋਂ ਚਾਰ ਦੁਕਾਨਾਂ ਨੂੰ ਨਿਸ਼ਾਨਾ ਬਣਾਇਆ ਜਿਹਦੇ ਵਿੱਚ ਮੈਡੀਕਲ ਸਟੋਰ ਮਨਿਆਰੀ ਅਤੇ ਹੋਰ ਦੁਕਾਨਾਂ ਦੇ ਵਿੱਚ ਵੜ ਕੇ ਚੋਰਾਂ ਨੇ ਚੋਰੀ ਕੀਤੀ ਜਿਸਦੀ ਸੀਸੀਟੀਵੀ ਵੀਡੀਓ ਵੀ ki ਸਾਹਮਣੇ ਆਈ ਹੈ ਸੂਤਰਾਂ ਮੁਤਾਬਕ ਚੋਰਾਂ ਨੇ ਤਕਰੀਬਨ ਸਵਾ ਲੱਖ ਦੇ ਕਰੀਬ ਕੈਸ਼ ਲੈ ਕੇ ਫਰਾਰ ਹੋ ਗਏ ਅਤੇ ਸੀਸੀ ਟੀਵੀ ਵੀਡੀਓ ਦੇ ਵਿੱਚ ਦਿਖਾਈ ਦੇ ਦੋ ਨੌਜਵਾਨ ਜਿਨਾਂ ਨੇ ਆਪਣਾ ਫੇਸ ਕਵਰ ਕੀਤਾ ਹੋਇਆ ਅਤੇ ਬੜੇ ਆਰਾਮ ਦੇ ਨਾਲ ਇਸ ਵਾਰਦਾਤ ਨੂੰ ਅੰਜਾਮ ਦੇ ਕੇ ਫਰਾਰ ਹੋ ਗਏ ਦੁਕਾਨਦਾਰਾਂ ਨੇ ਪੁਲਿਸ ਚੌਂਕੀ ਮੁੰਡੀਆਂ ਕਲਾ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਅਤੇ ਪ੍ਰਸ਼ਾਸਨ ਤੋਂ ਅਪੀਲ ਕੀਤੀ ਹੈ ਦੁਕਾਨਦਾਰਾਂ ਦੀ ਸੁਰਕਸ਼ਾ ਯਕੀਨੀ ਬਣਾਈ ਜਾਵੇ ਤਾਂ ਕਿ ਵਪਾਰ ਬਿਨਾਂ ਕਿਸੇ ਡਰ ਤੋਂ ਕਰ ਸਕਣ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਮੂੰਹ ਤੇ ਮਾਸਕ ਪਾ ਕੇ ਕੋਰੋਨਾ ਤੋਂ ਬਚਣ ਦੀ ਸੋਚ ਵਾਲਿਓ ਆਹ ਖਬਰ ਪੜੋ, ਆਉਣਗੇ ਹੋਸ਼ ਟਿਕਾਣੇ

Htv Punjabi

ਹਕੀਕਤ ਟੀਵੀ ਪੰਜਾਬੀ ਦੀ ਖ਼ਬਰ ਦਾ ਹੋਇਆ ਅਸਰ, ਫੌਜੀ

htvteam

ਆਹ ਬੰਦੇ ਦੀ ਕੋਇਲ ਵਰਗੀ ਸੁਰੀਲੀ ਆਵਾਜ਼ ਦੇ ਮੁਰੀਦ ਹੋਏ ਲੋਕ

htvteam

Leave a Comment