Htv Punjabi
Punjab Video

ਚੰਗਾ ਭਲਾ ਘਰੋਂ ਬਾਹਰ ਗਿਆ ਪੁੱਤ ਨਾ ਪਰਤਿਆ ਵਾਪਸ

ਤਸਵੀਰਾਂ ਵਿੱਚ ਨਜ਼ਰ ਆ ਰਿਹਾ ਇਹ ਉਹੀ ਹਰਮਿੰਦਰ ਸਿੰਘ ਨਾ ਦਾ ਨੌਜਵਾਨ ਐ ਜੋ ਕੀ ਚੰਗਾ ਭਲਾ ਆਪਣੇ ਘਰੋਂ ਬਜਾਰ ਚ ਸਮਾਨ ਲੈਣ ਲਈ ਗਏ ਸੀ ਪਰ ਜਦੋਂ ਨੌਜਵਾਨ ਸ਼ਹਿਰ ਤੋਂ ਆਪਣੇ ਘਰ ਵਾਪਸ ਪਰਤ ਰਿਹਾ ਸੀ ਉਸ ਦੌਰਾਨ ਗਿੱਦੜਬਾਹਾ ਦੇ ਮਰਕਫੈਡ ਕੋਲ ਨੌਜਵਾਨ ਨਾਲ ਅਜਿਹਾ ਭਾਣਾ ਵਾਪਰਿਆ ਕੀ ਜਿਸਨੂੰ ਦੇਖ ਨੌਜਵਾਨ ਦੇ ਪਰਿਵਾਰ ਮੈਂਬਰਾਂ ਦੇ ਸਾਹ ਸੁੱਕ ਗਏ ਮੀਡੀਆ ਨੂੰ ਜਾਣਕਾਰੀ ਦਿੰਦੇ ਨੌਜਵਾਨ ਪਿਤਾ ਜਸਪਾਲ ਸਿੰਘ ਹੋਰਾਂ ਦੱਸਿਆ ਕੀ ਪਿੱਛੋਂ ਆ ਰਹੇ ਟਰਾਲੇ ਨੇ ਨੌਜਵਾਨ ਜੋਰਦਾਰ ਟੱਕਰ ਮਾਰ ਦਿੱਤੀ ਐ,,,,,,,,

ਏਸ ਮੌਕੇ ਪੀੜਤ ਪਰਿਵਾਰ ਪ੍ਰਸ਼ਾਸਨ ਅੱਗੇ ਇੰਨਸਾਫ ਦੀ ਗੁਹਾਰ ਲਗਾਈ ਐ ਅਤੇ ਟਰਾਲਾ ਚਾਲਕ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਐ ਖੈਰ ਦੂਜੇ ਪਾਸੇ ਇਸ ਮਾਮਲੇ ਦੀ ਪੁਲਿਸ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਐ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਪੱਥਰਾਂ ਵਾਲਾ ਇਸ ਬੰਦਾ ਦੇਖੋ ਕਿੰਝ ਬਣ ਗਿਆ ਕੋਲੇ ਦਾ!

Htv Punjabi

ਐਵੇਂ ਦੀ ਮਸ਼ੂਕ ਕਿਸੇ ਦੀ ਨਾ ਹੋਵੇ, ਕੱਪੜਿਆਂ ਵਾਂਗੂੰ ਬਦਲਦੀ ਯਾਰ !

htvteam

ਮੁੰਡੇ ਨੇ ਸ਼ਰੇਆਮ ਜਵਾਨ ਕੁੜੀ ਦੇ ਪਾੜੇ ਕੱਪੜੇ

htvteam

Leave a Comment