Htv Punjabi
Punjab Uncategorized

ਚੰਡੀਗੜ੍ਹ ਵਾਲਆਿਂ ਲਈ ਖੁਸ਼ਖਬਰੀ, ਹੁਣ ਲੱਗਣਗੇ ਮੇਲੇ!

ਖਬਰ ਚੰਡੀਗੜ੍ਹ ਵਾਲਆਿਂ ਲਈ ਖਾਸ ਹੈ ਹੁਣ ਸ਼ਹਰਿ ਦੀ ਧੜਕਣ ਸੁਖਨਾ ਲੇਕ ‘ਚ ਸ਼ਨੀਵਾਰ ਅਤੇ ਐਤਵਾਰ ਨੂੰ ਵੀ ਲੋਕ ਆ ਜਾ ਸਕਣਗੇ। ਸ਼ੁੱਕਰਵਾਰ ਨੂੰ ਬੀਪੀ ਸੰਿਘ ਬਦਨੌਰ ਦੀ ਅਗਵਾਹੀ ‘ਚ ਹੋਈ ਮੀਟੰਿਗ ‘ਚ ਇਹ ਫੈਸਲਾ ਲਆਿ ਗਆਿ ਹੈ ਕੇ ਸੁਖਨਾ ਲੇਕ ਨੂੰ ਵੀ ਹੁਣ ਪਬਲਕਿ ਦੇ ਲਈ ਖੋਲ ਦੱਿਤਾ ਜਾਵੇਗਾ। ਪਛਿਲੇ 1 ਮਹੀਨੇ ਤੋਂ ਸੁਖਨਾ ਲੇਖ ‘ਚ ਸ਼ਨੀਵਾਰ ਅਤੇ ਐਤਵਾਰ ਨੂੰ ਵੀਕਐੱਡ ਕਰਫਊਿ ਜਾਂ ਲਾਕਡਾਊਨ ਲਗਾ ਦੱਿਤਾ ਗਆਿ ਸੀ।

ਇੱਥੇ ਹਰ ਸ਼ਨੀਵਾਰ ਅਤੇ ਐਤਵਾਰ ਨੂੰ ਬਹੁਤ ਲੋਕ ਘੁੰਮਣ ਆਉਂਦੇ ਸਨ , ਫਰਿ ਚੰਡੀਗੜ੍ਹ ਪੰਚਕੂਲਾ, ਮੁਹਾਲੀ , ਡੇਰਾਬਸੀ ਦੇ ਨਾਲ ਲੱਗਦੇ ਹੋਰ ਵੀ ਕਈ ਅਜਹਿੇ ਏਰੀਏ ਸਨ ਜੱਿਥੋਂ ਦੇ ਲੋਕ ਇੱਥੇ ਘੁੰਮਣ ਆਉਂਦੇ ਸਨ। ਜਸਿ ਤੋਂ ਬਾਅਦ ਕਰੋਨਾ ਨੂੰ ਵੱਧਦਾ ਵੇਖਦੇ ਹੋਏ ਪ੍ਰਸਾਸ਼ਨ ਵਲੋਂ ਸੁਖਨਾ ਲੇਕ ‘ਤੇ ਐਤਵਾਰ ਅਤੇ ਸ਼ਨੀਵਾਰ ਨੂੰ ਪਾਬੰਧੀ ਲਗਾ ਦੱਿਤੀ ਗਈ ਸੀ।

Related posts

ਲਓ ਜੀ ਪਾਸਟਰ ਨੇ ਇੱਕ ਹੋਰ ਮਹਿਲਾ ਨਾਲ ਕੀਤੀ ਕ/ ਰਤੂਤ, ਵੀਡੀਓ ਲੀਕ !

htvteam

ਜਨਾਨੀ ਹਸਪਤਾਲ ਗਈ ਸੀ ਡਿਲਵਰੀ ਕਰਵਾਉਂਣ

htvteam

ਤੰਗ ਪੈ ਗਏ ਗਿਆਨੀ ਹਰਪ੍ਰੀਤ ਸਿੰਘ, ਦੁਖੀ ਹੋਕੇ ਦਿੱਤਾ ਵੱਡਾ ਬਿਆਨ, ਕਹਿੰਦੇ ਅਕਾਲ ਤਖ਼ਤ ਸਾਹਿਬ ਕੋਈ ਥਾਣੈ ? 

Htv Punjabi