ਜੇਕਰ ਤੁਸੀਂ ਬਾਹਰ ਖਾਣ ਦੇ ਸ਼ੁਕੀਨ ਹੋ ਤਾਂ ਥੋੜਾ ਹੋ ਜਾਓ ਸੁਚੇਤ ਕੀਤੇ ਤੁਹਾਨੂੰ ਵੀ ਨਾ ਦੇ ਦੇਣ ਅਜਿਹਾ ਸਮਾਨ ਹੋ ਜਾਓ ਬਿਮਾਰ,, ਜੀ ਹਾਂ ਤਸਵੀਰਾਂ ਫਗਵਾੜਾ ਦੇ ਹਾਈਵੇ ਤੇ ਸਥਿਤ ਮਸ਼ਹੂਰ ਚਿਕਨ ਕਾਰਨਰ ਡੱਬੂ ਚਿਕਨ ਕਾਰਨਰ ਦੀਆਂ ਹਨ ,ਜਿਥੇ ਉਸ ਵੇਲੇ ਹੰਗਾਮਾ ਹੋ ਗਿਆ ਜਦੋ ਗੋਰਾਇਆ ਤੋਂ ਕੁਝ ਨੌਜਵਾਨ ਡੱਬੂ ਚਿਕਨ ਵਾਲੇ ਦੇ ਗਏ, ਜਿਥੇ ਕਿ ਚਿਕਨ ਕਾਰਨਰ ਤੇ ਕੰਮ ਕਾਰਨ ਵਾਲੇ ਨੌਜਵਾਨ ਨੇ expiry date ਦੀ ਕੋਕੇ ਸਰਵ ਕਰ ਦਿੱਤੀ,,,ਜਿਸ ਸੰਬੰਧੀ ਗੁਰਾਇਆ ਦੇ ਰਹਿਣ ਵਾਲੇ ਮੁਨੀਸ਼ ਪੁੰਜ ਨੇ ਦੱਸਿਆ ਕਿ ਉਹ ਆਪਣੇ ਦੋਸਤਾਂ ਦੇ ਨਾਲ ਖਾਣਾ ਖਾਣ ਦੇ ਲਈ ਆਏ ਸੀ ਤਾਂ ਇਸ ਚਿਕਨ ਕਾਰਨਰ ਵਾਲੇ ਦੇ ਵੱਲੋਂ expiry ਡੇਟ ਦੀ coke ਉਹਨਾਂ ਨੂੰ ਸਰਵ ਕਰ ਦਿੱਤੀ ਗਈ ਜਿਸ ਦੇ ਬਾਰੇ ਉਹ ਸ਼ਿਕਾਇਤ ਵੀ ਦੇਣਗੇ,,,,,,,,,
ਉਧਰ ਹੀ ਢਾਬੇ ਤੇ ਕੰਮ ਕਰਨ ਵਾਲੇ ਦਾ ਕਹਿਣਾ ਹੈ ਕਿ ਉਹ ਇੱਕ ਸੁਬਾਸ਼ ਕਰਿਆਨਾ ਨਾਮ ਦੀ ਦੁਕਾਨ ਤੋਂ ਸਮਾਨ ਲੈ ਕੇ ਆਉਂਦੇ ਹਨ ਜਿਥੋਂ ਕਿ ਉਹਨਾਂ ਨੂੰ expiry date ਦੀ coke ਮਿਲੀ ਹੈ,,,,,,,,,,,ਇਹ ਕੋਈ ਪਹਿਲਾ ਮਾਮਲਾ ਅਜਿਹੇ ਮਾਮਲੇ ਆਉਂਦੇ ਰਹਿੰਦੇ ਨੇਂ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..