ਇਹ ਉਹੀ ਟਰੇਨ ਹੈ ਜਿਹੜੀ ਲੁਧਿਆਣਾ ਤੋਂ ਲਖਨਊ ਜਾ ਰਹੀ ਸੀ ਜਿਸਦੇ ਵਿੱਚ 9 ਮਹੀਂਨਿਆਂ ਦੀ ਗਰਭਵਤੀ ਔਰਤ ਸੋਨਮ ਆਪਣੇ ਘਰਵਾਲੇ ਨੇ ਅੰਰੁਰ ਨਾਲ ਟੇਰਨ ਚ ਸਵਾਰ ਸੀ,ਜਿਵੇਂ ਹੀ ਟਰੇਨ ਲੁਧਿਆਣਾ ਤੋਂ ਸਮਰਾਲਾ ਦੀ ਹਦੂਦ ਅੰਦਰ ਦਾਖਲ ਹੋਈ ਤਾਂ ਸੋਨਮ ਨੇ ਇਕ ਬੱਚੇ ਨੂੰ ਜਮਨ ਦਿੱਤਾ ਇਹ ਦੇਖ ਯਾਤਰੀਆਂ ਚ ਖੁਸ਼ੀ ਦੀ ਲਹਿਰ ਦੌੜ ਗਈ ਜਿਸਤੋਂ ਬਾਅਦ ਰੇਲਵੇ ਵਿਭਾਗ ਨੂੰ ਸੂਚਨਾ ਦਿੱਤਾ ਗਈ ਜਿਨ੍ਹਾਂ ਸੋਨਮ ਨੂੰ ਸਮਰਾਲਾ ਦੇ ਸਿਵਲ ਹਸਪਤਾਲ ਚ ਦਾਖਲ ਕਰਵਾਇਆ ਜੋ ਕੀ ਹੁਣ ਬੈਠੇ ਤੇ ਪਈ ਸੋਨਮ ਆਪਣੇ ਨਵ ਜੰਮੇ ਬੱਚੇ ਨੂੰ ਲਾਡ ਕਰਦੀ ਦਿਖਾਈ ਦੇ ਰਹੀ ਐ ਆਓ ਹੁਣ ਸੁਣਦੇ ਹਾਂ ਏਸ ਮੌਕੇ ਸੋਨਮ ਦੇ ਘਰਵਾਲੇ ਅੰਕੁਰ ਦਾ ਕੀ ਕਹਿਣਾ ਐ,,,,,,,,
ਸਮਰਾਲਾ ਸਿਵਲ ਹਸਪਤਾਲ ਦੇ ਡਾਕਟਰ ਪ੍ਰਭਜੋਤ ਸਿੰਘ ਹੋਰਾਂ ਦਾ ਕਹਿਣਾ ਐ ਕੀ ਜੱਚਾ ਤੇ ਬੱਚਾ ਬਿਲਕੁਲ ਠੀਕ ਹਨ ਜਿਨ੍ਹਾਂ ਦਾਖਲ ਕਰਕੇ ਚੈਕਅੱਪ ਕੀਤਾ ਜਾ ਰਿਹਾ ਅਤੇ ਦੇਖ ਰੇਖ ਵੀ ਕੀਤੀ ਜਾ ਰਹੀ ਐ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

