Htv Punjabi
Punjab Video

ਛੁੱਟੀ ਆ ਰਹੇ ਫੌਜੀ ਜਵਾਨ ਨਾਲ ਬੱਸ ਚ ਦੇਖੋ ਕੀ ਵਾਪਰਿਆ

ਕਹਿੰਦੇ ਜਿਹੜੇ ਬਿਨ ਮੰਗੇ ਆਉਂਦੀ ਹੈ ਉਹ ਮੌਤ ਹੁੰਦੀ ਹੈ,,, ਪਰ ਜਦੋਂ ਕਿਸੇ ਦੀ ਵੀ ਬੇਵਕਤੀ ਮੌਤ ਹੁੰਦੀ ਹੈ ਤਾਂ ਉਸਦੇ ਪਿੱਛੇ ਪਰਿਵਾਰ ਦੇ ਦੁੱਖਾਂ ਦਾ ਪਹਾੜ ਟੁੱਟ ਜਾਂਦਾ ਜਿਸ ਨੂੰ ਕਿ ਉਹ ਸਾਰੀ ਉਮਰ ਭੁੱਲ ਨਹੀਂ ਸਕਦੇ,,, ਅਜਿਹਾ ਹੀ ਹੋਇਆ ਨਾਇਕ ਹਰਦੀਪ ਸਿੰਘ ਦੇ ਨਾਲ ਉਸ ਨੂੰ ਕੀ ਪਤਾ ਸੀ ਕਿ ਜਿਹੜੀ ਉਹ ਛੁੱਟੀ ਕੱਟਣ ਆ ਰਿਹਾ ਆਪਣੀ ਬੀਮਾਰ ਪਤਨੀ ਦਾ ਹਾਲ ਜਾਨਣ ਉਹ ਉੱਥੇ ਤੱਕ ਪਹੁੰਚ ਹੀ ਨਹੀਂ ਸਕੇਗਾ। ਜੀ ਹਾ ਕਸਬਾ ਬੀਜਾ ਦੇ ਰਹਿਣ ਵਾਲੇ ਫੌਜੀ ਜਵਾਨ ਨਾਇਕ ਹਰਦੀਪ ਸਿੰਘ ਜੋ ਕਿ 117 ਇੰਜੀਨੀਅਰਿੰਗ ਵਿੱਚ ਤਾਇਨਾਤ ਸਨ ਕੁਝ ਸਮਾਂ ਪਹਿਲਾਂ ਹੀ ਜਦੋਂ ਕਿ ਉਹ ਛੁੱਟੀ ਕੱਟ ਕੇ ਵਾਪਸ ਜੋਧਪੁਰ ਵਿਖੇ ਪਹੁੰਚੇ ਤਾਂ ਉਹਨਾਂ ਨੂੰ ਸੁਨੇਹਾ ਮਿਲਿਆ ਕਿ ਉਹਨਾਂ ਦੀ ਧਰਮ ਪਤਨੀ ਬਿਮਾਰ ਹੈ ਜਿਸ ਤੇ ਹਰਦੀਪ ਸਿੰਘ ਨੇ ਦੁਬਾਰਾ ਛੁੱਟੀ ਲੈ ਕੇ ਜੋਧਪੁਰ ਤੋਂ ਬਸ ਰਾਹੀਂ ਲੁਧਿਆਣਾ ਲਈ ਰਵਾਨਾ ਹੋਏ ਤੇ ਇਹ ਬੱਸ ਲੁਧਿਆਣਾ ਦੇ ਬਸ ਸਟੈਂਡ ਪਹੁੰਚੀ ਤਾਂ ਸਾਰੀਆਂ ਸਵਾਰੀਆਂ ਉੱਤਰ ਚੁੱਕੀਆਂ ਸਨ ਜਦੋਂ ਬੱਸ ਕੰਡਕਟਰ ਨੇ ਵੇਖਿਆ ਕਿ ਹਰਦੀਪ ਸਿੰਘ ਇਕੱਲਾ ਹੀ ਬੈਠਾ ਸੀ ਕੰਡਕਟਰ ਨੇ ਇਸੇ ਨੂੰ ਚੈੱਕ ਕੀਤਾ ਤਾਂ ਉਹ ਗੰਭੀਰ ਹਾਲਤ ਵਿੱਚ ਪਾਇਆ ਗਿਆ ਜਿਸ ਤੇ ਉਸ ਨੂੰ ਹਸਪਤਾਲ ਪਹੁੰਚਾਇਆ ਗਿਆ ਪਤਾ ਲੱਗਾ ਕਿ ਉਸ ਦੀ ਮੌਤ ਹਾਰਟ ਅਟੈਕ ਨਾਲ ਹੋ ਚੁੱਕੀ ਹੈ। ਨਾਇਕ ਹਰਦੀਪ ਸਿੰਘ ਦਾ ਅੰਤਿਮ ਸੰਸਕਾਰ ਬੀਜਾ ਵਿਖੇ ਸਰਕਾਰੀ ਸਨਮਾਨਾਂ ਨਾਲ ਕੀਤਾ ਗਿਆ,,,,,,,,,

ਪ੍ਰਸ਼ਾਸਨ ਵੱਲੋਂ ਖੰਨਾ ਦੀ ਨਾਇਬ ਤਹਿਸੀਲਦਾਰ ਗੁਰਪ੍ਰੀਤ ਕੌਰ ਚੀਮਾ ਦੀ ਡਿਊਟੀ ਲਗਾਈ ਗਈ ਸੀ ਜੋ ਕਿ ਇਕ ਘੰਟਾ ਕਰੀਬ ਬਾਅਦ ਵਿੱਚ ਪਹੁੰਚੇ ਫੌਜੀ ਜਵਾਨ ਹਰਦੀਪ ਸਿੰਘ ਨੂੰ ਸਰਧਾਂਜਲੀ ਭੇਟ ਕੀਤੀ। ਉਥੇ ਹੀ ਸੂਬੇਦਾਰ ਰਸ਼ਪਾਸ ਸਿੰਘ ਨੇ ਗੱਲਬਾਤ ਕਰਦੇ ਹੋਏ ਕਿਹਾ ਕਿ ਜੋ ਵੀ ਉਨਾਂ ਦੀ ਯੂਨਿਟ ਵੱਲੋਂ ਮਦਦ ਕੀਤੀ ਜਾਵੇਗੀ,,,,,,,,

ਪਰ ਦੁੱਖ ਦੀ ਗੱਲ ਇਹ ਹੈ ਕਿ ਇਲਾਕੇ ਦਾ ਕੋਈ ਵੀ ਉੱਚ ਅਧਿਕਾਰੀ ਜਾਂ ਸਿਆਸੀ ਆਗੂ ਸੰਸਕਾਰ ਵਿੱਚ ਨਹੀਂ ਪਹੁੰਚਿਆਂ, ਪਰ ਸ਼ਹੀਦ ਨਾਇਕ ਹਰਦੀਪ ਸਿੰਘ ਦੇ ਅੰਤਿਮ ਸੰਸਕਾਰ ਵਿੱਚ ਵਿੱਚ ਕਿਸੇ ਵੀ ਸਰਕਾਰੀ ਅਧਿਕਾਰੀ ਦਾ ਨਾਂ ਪਹੁੰਚਣਾ ਜਾਂ ਹਲਕੇ ਦੇ ਐਮਐਲਏ ਸਾਹਿਬਾਨ ਤੇ ਪ੍ਰਸ਼ਾਸਨ ਦੇ ਵਤੀਰੇ ਸਬੰਧੀ ਰੋਸ ਪਾਇਆ ਜਾ ਰਿਹਾ ਹੈ। ਦੱਸਣ ਯੋਗ ਹੈ ਕਿ ਫੌਜੀ ਜਵਾਨ ਹਰਦੀਪ ਸਿੰਘ ਦੇ ਮਾਤਾ ਪਿਤਾ ਦੀ ਕੁਝ ਸਾਲ ਪਹਿਲਾਂ ਹੀ ਮੌਤ ਵੀ ਹੋ ਚੁੱਕੀ ਹੈ।,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਸਕੂਲ ‘ਚ ਹੋਈ ਛੇੜਛਾੜ ਮਾਮਲੇ ‘ਚ ਦੇਖੋ ਕੌਣ ਫਸ ਸਕਦਾ ਕਸੂਤਾ ?

htvteam

ਦੇਖੋ ਇਹ ਥਾਣਾ ਕਿਸ ਚੀਜ਼ ‘ਚ ਹੈ ਨੰਬਰ ਵਨ,ਮੁਲਕ ਦੇ ਹਜ਼ਾਰਾਂ ਥਾਣਿਆਂ ਨੂੰ ਦਿੱਤੀ ਇਸ ਕੰਮ ‘ਚ ਮਾਤ

Htv Punjabi

ਮਾਸਟਰ ਦੇ ਮੁੰਡੇ CM ਭਗਵੰਤ ਮਾਨ ਨਾਲ ਕਿਸਾਨਾਂ ਦਾ ਪਊ ਜੱਫਾ !

htvteam

Leave a Comment