ਛੋਟੇ ਸਿੱਧੂ ਦੀ ਆਮਦ ਤੇ ਪਿੰਡ ਮੂਸੇਵਾਲ ਚ ਸਿੱਧੂ ਦੀ ਹਵੇਲੀ ਦੇ ਵਿੱਚ ਬੀਤੇ ਕੱਲ੍ਹ ਤੋਂ ਸਿੱਧੂ ਦੇ ਫੈਂਨਜ਼ ਨੇ ਨੇਰ੍ਹੀਆਂ ਲਿਆਂਦੀਆਂ ਹੋਈਆਂ,ਜਿੱਥੇ ਢੋਲ ਦੇ ਡੱਗੇ ਤੇ ਨੌਜਵਾਨਾਂ ਭੰਗੜੇ ਪਾਕੇ ਧਰਤੀ ਹਲਾਕੇ ਰੱਖੀ ਹੋਈ ਉੱਥੇ ਮੁਟਿਆਰਾਂ ਕੁੜੀਆਂ ਨੇ ਗਿੱਧਾ ਚ ਧਮਾਲਾਂ ਪਾਈਆਂ ਹਨ ਸਿੱਧੂ ਦੇ ਫੈਂਨਜ਼ ਦੀ ਖੁਸ਼ੀ ਦਾ ਕੋਈ ਟਿਕਾਣਾ ਨਹੀਂ ਰਿਹਾ,,,,,,,,
ਏਸ ਬਲਕੌਰ ਸਿੰਘ ਹੋਰਾਂ ਝੂਠੀਆਂ ਖਬਰਾਂ ਫਿਲਾਉਂਣ ਵਾਲਿਆਂ ਨੂੰ ਲਾਹਨਤਾਂ ਪਾਈਆਂ ਹਨ ਅਤੇ ਸਮੂਚੀ ਲੁਕਾਈ ਅਤੇ ਖਾਸ ਕਰਕੇ ਮੀਡੀਆ ਵਾਲਿਆਂ ਦਾ ਧੰਨਵਾਦ ਕੀਤੀ ਐ ਸੋ ਇਸ ਮੌਕੇ ਉਨ੍ਹਾਂ ਕਿਹਾ ਅਕਾਲਪੁਰਖ ਦੀ ਕਿਰਪਾ ਨਾਲ ਮੇਰਾ ਸਿੱਧੂ ਵਾਪਸ ਆਇਆ ਸੋ ਮੈਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..