ਸੰਗਰੂਰ ਦੇ ਧੂਰੀ ਚ ਵੱਡਾ ਸੜਕ ਹਾਦਸਾ
ਜਨਮ ਦਿਨ ਤੇ ਰਣੀਕੇ ਮੰਦਰ ਚ ਮੱਥਾ ਟੇਕਕੇ ਆ ਰਹੇ ਸੀ ਵਾਪਸ
ਤਿੰਨੋ ਦੋਸਤਾਂ ਦੀ ਹੋਈ ਦਰਦਨਾਕ ਮੌਤ
ਮਹਿੰਦਰਾ ਪਿਕਅਪ ਗੱਡੀ ਨਾਲ ਆਹਮਣੋ ਸਾਹਮਣੇ ਹੋਈ ਟੱਕਰ
ਮੁੰਡੇ ਦਾ ਸੀ ਜਨਮ ਦਿਨ ਤਾਂ ਮੰਦਰ ਚ ਮੱਥਾ ਟੇਕਣ ਗਏ ਦੋਸਤ
ਫਿਰ ਰਸਤੇ ਚ ਆਉਂਦੇ ਹੋਏ ਤਿੰਨੇ ਦੋਸਤਾਂ ਦੇ ਨਾਲ ਹੋ ਗਈ ਅਜਿਹੀ ਅਣਹੋਣੀ
ਜਦੋਂ ਮੁੰਡਿਆਂ ਦੇ ਦੇਖੇ ਹਾਲਾਤ ਤਾਂ ਲੋਕਾਂ ਦੀਆਂ ਵੀ ਨਿਕਲ ਗਈਆਂ ਚੀਕਾਂ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
