ਮਹੰਤ ਲੜਕੀਆਂ ਵਾਲੇ ਕੱਪੜੇ ਪਾਕੇ ਰਾਤ ਨੂੰ ਦਿੰਦੇ ਸੀ ਲੁੱਟ ਦੀ ਵਾਰਦਾਤ ਨੂੰ ਅੰਜਾਮ
ਇਸ ਗਿਰੋਹ ਨੇ ਦੁਕਾਨਦਾਰ ਤੋਂ ਐਕਟੀਵਾ ਚਾਂਦੀ ਦਾ ਕੜਾ ਮੋਬਾਇਲ ਤੇ ਨਗਦੀ ਲੁੱਟੀ
ਸਾਰੀ ਘਟਨਾ ਸੀਸੀਟੀਵੀ ਕੈਮਰੇ ਦੇ ਵਿੱਚ ਹੋ ਗਈ ਕੈਦ
ਪੁਲਿਸ ਵੱਲੋਂ ਮਾਮਲੇ ਚ ਕਾਰਵਾਈ ਕਰਦੇ ਹੋਏ ਤਿੰਨ ਨੂੰ ਕੀਤਾ ਗ੍ਰਿਫਤਾਰ
ਮੋਗਾ ਸ਼ਹਿਰ ਦੇ ਵਿੱਚ ਇੱਕ ਮਹਾਨ ਤ ਲੜਕੀਆਂ ਦੇ ਕੱਪੜੇ ਪਾ ਕੇ ਰਾਹਗੀਰਾਂ ਨੂੰ ਆਪਣੀ ਜਾਲ ਦੇ ਵਿੱਚ ਫਸਾਉਂਦੇ ਜਿਸਦੇ ਬਾਅਦ ਉਸਦੇ ਹੋਰ ਸਾਥੀ ਆ ਕੇ ਹਥਿਆਰਾਂ ਦੀ ਨੋਕ ਦੇ ਉੱਤੇ ਲੁੱਟਮਾਰ ਕਰਦੇ ਸੀ ਜਿਸ ਦਾ ਸੀਸੀਟੀਵੀ ਵੀਡੀਓ ਸਾਹਮਣੇ ਆਇਆ,,,,,,,,
ਮਾਮਲੇ ਦੀ ਜਾਣਕਾਰੀ ਦਿੰਦਿਆਂ ਡੀਐਸ ਪੀ ਸਿਟੀ ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਇੱਕ ਚਾਹ ਵੇਚਣ ਦੀ ਦੁਕਾਨ ਇੰਦਰਜੀਤ ਸਿੰਘ ਕਦ ਸੀ ਤੇ ਜਦੋਂ ਉਹ ਦੁਕਾਨ ਬੰਦ ਕਰਕੇ ਆਪਣੇ ਘਰ ਨੂੰ ਆ ਰਿਹਾ ਸੀ ਤਾਂ ਰਸਤੇ ਦੇ ਵਿੱਚ ਉਹਨਾਂ ਨੂੰ ਇਸ ਗਿਰੋਹ ਨੇ ਆਪਣਾ ਸ਼ਿਕਾਰ ਬਣਾਇਆ ਤੇ ਇਸ ਤੋਂ ਪੈਸੇ ਮੋਬਾਇਲ ਐਕਟਿਵ ਆਪ ਖੋ ਕੇ ਫਰਾਰ ਹੋ ਗਏ ਨੇ ਜਿਸ ਮਾਮਲੇ ਦੇ ਵਿੱਚ ਕਾਰਵਾਈ ਕਰਦੇ ਤਿੰਨ ਜਣਿਆਂ ਨੂੰ ਗ੍ਰਿਫਤਾਰ ਕਰ ਲਿਆ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..