ਮੋਗਾ ਪੁਲਿਸ ਨੇ ਕੀਤੀ ਵੱਡੀ ਕਾਰਵਾਈ
ਮਹਿਲਾ ਤੇ ਉਸਦੇ ਸਾਥੀ ਨੂੰ ਹੈਰੋਇਨ ਸਮੇਤ ਕੀਤਾ ਗ੍ਰਿਫਤਾਰ
ਮਹਿਲਾ ਦੇ ਪਤੀ ਤੇ ਪਹਿਲਾਂ ਹੀ ਨੇ ਅੱਠ ਮਾਮਲੇ ਦਰਜ
ਗੁਪਤ ਸੂਚਨਾ ਦੇ ਅਧਾਰ ਤੇ ਪੁਲਿਸ ਨੇ ਕੀਤੀ ਕਾਰਵਾਈ
ਸਕਰੀਨ ਤੇ ਚੱਲ ਰਹੀਆਂ ਤਸਵੀਰਾਂ ਜਿਸ ਦੇ ਵਿੱਚ ਇੱਕ ਵਿਅਕਤੀ ਦੇ ਨਾਲ ਇੱਕ ਮਹਿਲਾ ਨੂੰ ਮੂੰਹ ਲੁਕੋ ਕੇ ਪੁਲਿਸ ਦੀ ਗ੍ਰਿਫਤ ਦੇ ਵਿੱਚ ਬੈਠਿਆਂ ਨੂੰ ਦੇਖ ਰਹੇ ਹੋ ਨਾਲ ਜੀ ਇਹ ਹੈ ਕਿ ਇਹ ਮਹਿਲਾ ਤੇ ਇਹ ਇਸ ਦਾ ਸਾਥੀ ਹ। ਜਿੰਨਾਂ ਵੱਲੋਂ ਮਿਲ ਕੇ ਅਜਿਹਾ ਕੰਮ ਕੀਤਾ ਜਾਂਦਾ ਸੀ। ਕਿ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਵੱਡੀ ਕਾਰਵਾਈ ਕਰਦੇ ਹੋਏ ਦੋਨਾਂ ਨੂੰ ਕਾਬੂ ਕਰ ਲਿਆ ਤੇ ਦੋਨਾਂ ਦੇ ਕੋਲੋਂ ਮਾਲ ਬਰਾਮਦ ਹੋਇਆ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
next post
