Htv Punjabi
Punjab Video

ਜਨਾਨੀ ਨੇ ਇਕੱਲਾ ਬੰਦਾ ਦੇਖ ਕਾਰ ‘ਚ ਕਰਤਾ ਆਹ ਕੰ-ਮ

ਮਰਦ ਤਾਂ ਮਰਦ ਹੁਣ ਔਰਤਾ ਦੇ ਵਲੋਂ ਵੀ ਚੋਰੀ ਨੂੰ ਅੰਜਾਮ ਦਿੱਤਾ ਜਾਣ ਲੱਗ ਪਿਆ , ਅਜਿਹਾ ਹੀ ਮਾਮਲਾ ਮੋਗੇ ਤੋਂ ਸਾਹਮਣੇ ਆ ਰਿਹਾ ਹੈ ਜਿੱਥੇ ਇੱਕ ਮਹਿਲਾ ਦੇ ਵੱਲੋਂ ਗੱਡੀ ਨੂੰ ਚੋਰੀ ਕਰ ਲਿਆ ਗਿਆ ਤੇ ਪੁਲਿਸ ਨੇ ਉਸ ਔਰਤ ਨੂੰ ਕਾਬੂ ਕਰ ਲਿਆ ਹੈ ਤੇ ਜਾਣਕਾਰੀ ਵਜੋ ਦਸ ਦਈਏ ਐਸਪੀਡੀ ਅਜੈਰਾਜ ਸਿੰਘ ਨੇ ਦੱਸਿਆ ਕਿ ਇੱਕ ਵਿਅਕਤੀ ਜੋ ਕਿ ਕਰਨਾਲ ਦਾ ਰਹਿਣ ਵਾਲਾ ਹੈ, ਉਹ ਆਪਣੀ ਭਤੀਜੀ ਨੂੰ ਮਿਲਣ ਅਇਆ ਸੀ ਤੇ ਰਾਸਤੇ ਦੇ ਵਿਚ ਇੱਕ ਔਰਤ ਦੇ ਵਲੋਂ ਲਿਫਟ ਮੰਗੀ ਗਈ ਤੇ ਉਸ ਵਿਅਕਤੀ ਨੇ ਲਿਫਟ ਦੇ ਦਿੱਤੀ ਜਦੋਂ ਉਹ ਵਿਅਕਤੀ ਗੱਡੀ ਤੋਂ ਬਾਥਰੂਮ ਲਈ ਗਿਆ ਤਾਂ ਔਰਤ ਗੱਡੀ ਲੈ ਕੇ ਫਰਾਰ ਹੋ ਗਈ ਤੇ ਨਾਕੇਬੰਦੀ ਦੌਰਾਨ ਜਦੋਂ ਪੁਲਿਸ ਨੇ ਚੋਰੀ ਕੀਤੀ ਗੱਡੀ ਦਾ ਨੰਬਰ ਦੇਖਿਆਂ ਤੇ ਉਸ ਤੋਂ ਪੁੱਛਗਿੱਛ ਕੀਤੀ ਗਈ ਜਿਸਦੀ ਟੋਲ ਪਲਾਜ਼ਾ ਤੇ ਸੀਸੀਟੀਵੀ ਤਸਵੀਰਾਂ ਕੈਦ ਹੋ ਗਈਆਂ ਜਿਸ ਚ ਪੁਲਿਸ ਨੇ ਬੜੀ ਮਿਹਨਤ ਦੇ ਨਾਲ ਉਸਨੂੰ ਕਾਬੂ ਕਰ ਲਿਆ ਹੈ ਤੇ ਪੁਲਿਸ ਨੇ ਮਾਮਲਾ ਦਰਜ ਕਰ ਲਿਆ ਹੈ ਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ।

ਚੋਰੀਆਂ ਦੀਆਂ ਵਾਰਦਾਤਾ ਦਿਨੋਂ ਦਿਨ ਵੱਧਦੀਆਂ ਜਾ ਰਹੀਆਂ ਨੇ ਪਰ ਹੁਣ ਮਰਦ ਤਾ ਮਰਦ ਔਰਤਾ ਨੇ ਵੀ ਚੋਰੀ ਕਰਨੀ ਸੁਰੂ ਕਰ ਦਿੱਤੀ ਤੇ ਅਜਿਹਾ ਮਾਮਲਾ ਮੋਗੇ ਤੋਂ ਸਾਹਮਣੇ ਆਇਆ ਹੈ ਜਿੱਥੇ ਇੱਕ ਮਹਿਲਾ ਦੇ ਵੱਲੋਂ ਗੱਡੀ ਚੋਰੀ ਕਰਨ ਦੀ ਘਟਨਾ ਨੂੰ ਅੰਜਾਮ ਦਿੱਤਾ ਗਿਆ। ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……

Related posts

ਮੌਸਮ ਵਿਭਾਗ ਦਾ ਅਲਰਟ ਜਾਰੀ, ਦੇਖੋ ਕੋਹਰੇ ਨਾਲ ਕੰਬੇਗੀ ਦੁਨੀਆਂ ?

htvteam

ਆਹ ਦੇਖੋ ਕੋਰੋਨਾ ਨੇ ਕੀ ਚਮਤਕਾਰ ਕੀਤਾ ਬੰਦੇ ਹੋ ਗਏ ਨਦੀਆਂ ਕੋਲ ਇੱਕਠੇ ਕਹਿੰਦੇ ਤੌਬਾ ਤੌਬਾ ਤੌਬਾ !

Htv Punjabi

ਬਿਸਤਰ ‘ਤੇ ਛੇਤੀ ਥੱਕ ਜਾਂਦੇ ਹੋ ਪੋਟਲੀ ਵਾਲੇ ਵੈਦ ਦਾ 25 ਰੁਪਏ ਵਾਲਾ ਨੁਸਕਾ ਅਜ਼ਮਾਓ

htvteam

Leave a Comment