ਇਹ ਤਸਵੀਰਾਂ ਫਿਰੋਜ਼ਪੁਰ ਦੇ ਇਕ ਨਿੱਜੀ ਹਸਪਤਾਲ ਦੀਆਂ ਨੇ ਜਿੱਥੇ ਇਕ ਪਰਿਵਾਰ ਔਰਤ ਨੂੰ ਡਿਲਵਰੀ ਕਰਵਾਉਣ ਲਈ ਲੈਕੇ ਗਿਆ ਸੀ ਪਰ ਅੱਗਿਓਂ ਹਸਪਤਾਲ ਦੇ ਵਿੱਚ ਔਰਤ ਨਾਲ ਜੋ ਹੋਇਆ ਉਹ ਦੇਖ ਪਰਿਵਾਰ ਦੇ ਪੈਰਾਂ ਹੈਂਠੋਂ ਜ਼ਮੀਨ ਖਿਸਕ ਗਈ,,,,,,,,ਜਾਣਕਾਰੀ ਦਿੰਦੇ ਹੋਏ ਪਰਿਵਾਰ ਮੈਂਬਰਾਂ ਨੇ ਕਿਹਾ ਮਰੀਜ਼ਾ ਨੂੰ ਹਸਪਤਾਲ ਚ ਭਰਤੀ ਤਾਂ ਕਰੀ ਜਾਂਦੇ ਹਨ ਪਰ ਏਥੇ ਕੋਈ ਵੀ ਸਹੂਲਤ ਨਹੀਂ ਇਸਦੇ ਨਾਲ ਹੀ ਉਨ੍ਹਾਂ ਸਟਾਫ ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਕਿਹਾ ਕਿ ਡਿਲਵਰੀ ਦੌਰਾਨ ਸਟਾਫ ਵੱਲੋਂ ਲਾਹਪ੍ਰਵਾਹੀ ਕੀਤੀ ਗਈ ਜਿਸ ਕਾਰਨ ਔਰਤ ਦੀ ਮੌਤ ਹੋ ਗਈ ਜਿਸਤੋਂ ਬਾਅਦ ਹਸਪਤਾਲ ਚ ਹੰਗਾਮਾ ਦੇਖਣ ਨੂੰ ਮਿਲਿਆ।………..
ਉੱਧਰ ਹਸਪਤਾਲ ਦੇ ਸਟਾਫ ਦਾ ਕੀ ਕਹਿਣਾ ਹੈ ਉਹ ਵੀ ਸੁਣ ਲਵੋ,,,,,,,,,ਇਸ ਮੌਕੇ ਪੀੜਤ ਪਰਿਵਾਰ ਨੇ ਪ੍ਰਸ਼ਾਸਨ ਅੱਗੇ ਇੰਨਸਾਫ ਦੀ ਗੁਹਾਰ ਗਲਾਈ ਹੈ ਅਤੇ ਹਸਪਤਾਲ ਸਟਾਫ ਦੇ ਖਿਲਾਫ ਕਾਰਵਾਈ ਦੀ ਮੰਗ ਕੀਤੀ ਪਰ ਡਾਕਟਰ ਮੈਂਡਮ ਦਾ ਕਹਿਣਾ ਹੈ ਕਿ ਅਸੀ ਆਪਣੇ ਵੱਲੋਂ ਪੂਰੀ ਕੋਸ਼ਿਸ਼ ਕੀਤੀ ਔਰਤ ਨੂੰ ਬਚਾਉਂਣ ਦੀ ,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……….
