ਮੁਲਜ਼ਮ ਬਣ ਕੇ ਬੈਠੇ ਇਹ ਓਹੀ ਵਿਅਕਤੀ ਨੇ ਜੋ ਕਦੇ ਮੁਲਜ਼ਮਾਂ ਨੂੰ ਗ੍ਰਿਫਤਾਰ ਕਰੀਏ ਕਰਦੇ ਸਨ | ਪਰ ਪੰਜਾਬ ਪੁਲਿਸ ਦੇ ਗ੍ਰਿਫਤਾਰ ਕੀਤੇ ਇਹਨਾਂ ਮੁਲਾਜ਼ਮਾਂ ਨੇ ਅਜਿਹੇ ਗੰਦੇ ਕੰਮ ਕਰ ਆਪਣੀ ਜ਼ਿੰਦਗੀ ਤਬਾਹ ਕਰ ਲਈ ਜਿਸ ਕਰਕੇ ਹੁਣ ਇਹ ਆਪ ਹੱਥਕੜੀ ਲਗਾ ਮੁਲਜ਼ਮ ਬਣੀ ਬੈਠੇ ਨੇ |
ਹੁਣ ਤੁਸੀਂ ਪੁਲਿਸ ਹਿਰਾਸਤ ‘ਚ ਟੇਢੀ ਟੇਢੀ ਤੁਰੀ ਆ ਰਹੀ ਇਸ ਜਵਾਨ ਕੁੜੀ ਨੂੰ ਦੇਖੋ | ਇਹ ਪੁਲਿਸ ਦੇ ਇਹਨਾਂ ਜਵਾਨਾਂ ਨੂੰ ਇੱਕ ਵਾਰ ਉਹ ਗੰਦੀ ਚੀਜ਼ ਦੇ ਇਹਨਾਂ ਨੂੰ ਉਸਦਾ ਅਜਿਹਾ ਚਸਕਾ ਲਗਵਾਉਂਦੀ ਸੀ ਕਿ ਫੇਰ ਇਹ ਜਵਾਨ ਇਸ ਕੁੜੀ ਦੇ ਹੀ ਗਨ ਗਾਉਂਦੇ ਫਿਰਦੇ |
ਮਾਮਲਾ ਹੈ ਫਿਲੌਰ ਦਾ, ਜਿੱਥੇ ਪੁਲਿਸ ਅਕੈਡਮੀ ‘ਚ ਨਸ਼ੇ ਦੇ ਕਾਰੋਬਾਰ ਦੀਆਂ ਕਾਲੀਆਂ ਪਰਤਾਂ ਦਿਨੋਂ-ਦਿਨ ਉਜਾਗਰ ਹੁੰਦੀਆਂ ਜਾ ਰਹੀਆਂ ਹਨ। ਇਸ ਲੜੀ ‘ਚ ਪੁਲਿਸ ਨੇ ਆਪਣੇ ਹੀ ਮਹਿਕਮੇ ਦੇ ਪੰਜ ਹੋਰ ਜਵਾਨਾਂ ਨੂੰ ਅਤੇ ਨਿਧਿ ਨਾਂ ਇਸ ਜਵਾਨ ਕੁੜੀ ਨੂੰ ਕਾਬੂ ਕਰ ਜੋ ਖੁਲਾਸੇ ਕੀਤੇ ਨੇ ਸੁਣੀ ਡੀਐੱਸਪੀ ਸਾਹਿਬ ਦੀ ਜ਼ੁਬਾਨੀ |
