ਇਹ ਓਹੀ ਘਰ ਹੈ ਜਿੱਥੇ 4 ਜਣੇ ਬੱਤੀਆਂ ਬੰਦ ਕਰ ਸੱਸ ਸਣੇ ਉਸਦੀ ਜਵਾਨ ਨੂੰ ਬੇਹੋਸ਼ ਕਰ ਉਹਨਾਂ ਨਾਲ ਉਹ ਕਾਰਾ ਕਰ ਗਏ ਕਿ ਬੇਹੋਸ਼ੀ ‘ਚ ਉਹਨਾਂ ਨੂੰ ਕੁੱਝ ਪਤਾ ਹੀ ਨਹੀਂ ਲੱਗ ਕਿ ਉਹਨਾਂ ਨਾਲ ਇਹ ਹੋ ਕੀ ਰਿਹਾ ਹੈ | ਫੇਰ ਸਵੇਰੇ ਜਦ ਉਹਨਾਂ ਨੂੰ ਹੋਸ਼ ਆਈ ਤਾਂ ਉਹਨਾਂ ਨੂੰ ਆਪਣੀਆਂ ਅੱਖਾਂ ਤੇ ਵਿਸ਼ਵਾਸ ਹੀ ਨਹੀਂ ਹੋ ਰਿਹਾ ਸੀ | ਫਟਾਫਟ ਨੂੰ ਸੱਸ ਨੇ ਸੀਸੀਟੀਵੀ ਕੈਮਰੇ ਦੀ ਵੀਡੀਓ ਰਿਵਰਸ ਕਰ ਕੇ ਦੇਖੀ ਤਾਂ ਉਹਨਾਂ ਦੇ ਹੋਸ਼ ਹੀ ਫ਼ਾਕਤਾ ਹੋ ਗਏ |
ਇਹ ਹੈਰਾਨ ਕਰਨ ਵਾਲਾ ਮਾਮਲਾ ਹੈ ਨਕੋਦਰ ਗਾਰਡਨ ਕਾਲੋਨੀ ਦਾ, ਜਿੱਥੇ ਦੀ ਰਹਿਣ ਵਾਲੀ ਇੰਦਰਜੀਤ ਕੌਰ ਆਪਣੀ ਨੂੰਹ ਅਤੇ ਪੋਤਰੀ ਨਾਲ ਕਮਰੇ ਵਿੱਚ ਸੁੱਤੀ ਹੋਈ ਸੀ | ਇਰ ਸਵੇਰੇ ਤੜਕਾਰ ਇਹਨਾਂ ਨਾਲ ਜੋ ਹੈਰਾਨ ਕਰਨ ਵਾਲਾ ਕੰਮ ਹੁੰਦੈ ਸੁਣੋ ਇਸ ਨੂੰਹ ਸੱਸ ਦੀ ਹੀਉ ਜ਼ੁਬਾਨੀ |
previous post
