ਮਾਮਲਾ ਜਲੰਧਰ ਸਿਟੀ ਰੇਲਵੇ ਸਟੇਸ਼ਨ ਦਾ ਹੈ, ਜਿੱਥੇ ਅੱਜ ਸਵੇਰੇ ਰਾਜੂਪਾਲ ਨਾਂ ਦੇ ਇੱਕ ਰਾਹਗੀਰ ਦੀ ਨਜ਼ਰ ਸਟੇਸ਼ਨ ਦੀ ਪਾਰਕ ‘ਚ ਪਏ ਇਸ ਲਾਲ ਰੰਗ ਦੇ ਸੂਟਕੇਸ ‘ਚ ਪੈਂਦੀ ਹੈ, ਜਦੋਂ ਉਹ ਸੂਟਕੇਸ ਨੂੰ ਥੋੜ੍ਹਾ ਜਿਹਾ ਖੋਲ੍ਹ ਕੇ ਝਾਤੀ ਮਾਰਦਾ ਹੈ ਤਾਂ ਉਸਦੇ ਹੋਸ਼ ਉੱਡ ਜਾਂਦੇ ਨੇ, ਸੂਤਕੇਸ਼ ‘ਚ ਇੱਕ ਲਾਸ਼ ਪਈ ਹੋਈ ਸੀ | ਜਿਸਤੋਂ ਬਾਅਦ ਉਹ ਤੁਰੰਤ ਪੁਲਿਸ ਨੂੰ ਜਾ ਦੱਸਦੈ |
previous post