ਅੱਜ ਤੜਕੇ ਤੜਕੇ ਰਾਜਵੀਰ ਜਵੰਦਾ ਦੇ ਘਰ ਪਹੁੰਚੇ ਕਲਾਕਾਰ
ਬਾਬੂ ਮਾਨ, ਕੰਵਰ ਗਰੇਵਾਲ ਸਮੇਤ ਹੋਰ ਕਲਾਕਾਰਾਂ ਨੇ ਕੀਤਾ ਦੁੱਖ ਸਾਂਝਾ
ਜਵੰਦਾ ਦੀ ਮਾਂ ਤੇ ਪਤਨੀ ਦਾ ਬੁਰਾ ਹਾਲ, ਭੁੱਬਾਂ ਮਾਰ ਰੋਈ ਮਾਂ
ਜਵੰਦਾ ਦੇ ਘਰ ਤੋਂ ਸਿੱਧੀਆਂ ਤਸਵੀਰਾਂ ਆਈਆਂ ਸਾਹਮਣੇ
ਪੁੱਤ ਦੀ ਮੌਤ ਤੋਂ ਬਾਅਦ, ਜਵੰਦਾ ਦੀ ਮਾਂ ਦੀ ਨਹੀਂ ਦੇਖੀ ਜਾਂਦੀ ਹਾਲਤ
ਕਲਾਕਾਰ ਸੰਭਾਲਦੇ ਹੋਏ ਆਏ ਨਜ਼ਰ, ਭੁੱਬਾਂ ਮਾਰ ਰੋਈ ਮਾਂ
ਬਾਬੂ ਮਾਨ ਸਣੇ ਵੱਡੇ ਵੱਡੇ ਕਲਾਕਾਰ ਪਹੁੰਚੇ ਘਰ, ਫੈਨਜ਼ ਦੀ ਲੱਗੀ ਭੀੜ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..