Htv Punjabi
Punjab Video

ਜ਼ਮੀਨ ਦੇ ਟੋਟੇ ਨੇ ਪਵਾਇਆ ਘੜਮੱਸ

ਲੁਧਿਆਣਾ ਦੇ ਥਰੀਕੇ ਸਥਿਤ ਬਸੰਤ ਐਵਨਿਉ ਜੋ ਉਸ ਵੇਲੇ ਖੜਕਾ ਦੜਕਾ ਦੇਖਣ ਨੂੰ ਮਿਲਿਆ ਜਦੋਂ ਜ਼ਮੀਨ ਦੇ ਮਾਲਕ ਅਤੇ ਕਲੋਨਾਇਜ਼ਰ ਆਹਮੋ ਸਾਹਮਣੇ ਹੋ, ਸਥਿਤੀ ਏਨੀ ਗਰਮ ਹੋ ਗਈ ਕਿ ਪੁਲਿਸ ਮੌਕੇ ਤੇ ਪਹੁੰਚੀ,,,,,,,,,ਦਸ ਦਈਏ ਕਿ ਕਲੋਨੀ ਚ ਰਸਤਾ ਕੱਢ ਕੇ ਸੜਕ ਬਣਾਉਣੀ ਸ਼ੁਰੂ ਕਰ ਦਿੱਤੀ ਜਿਸਤੇ ਜ਼ਮੀਨ ਦੇ ਮਾਲਕਾਂ ਨੇ ਇਤਰਾਜ਼ ਜਤਾਇਆ ਤੇ ਮਾਹੌਲ ਗਰਮ ਹੋ ਗਿਆ,,,,,,,ਓਥੇ ਹੀ ਇਸ ਘਟਨਾ ਤੋਂ ਬਾਅਦ ਪੁਲਿਸ ਮੌਕੇ ਤੇ ਪਹੁੰਚ ਗਈ ਅਤੇ ਉਹਨਾਂ ਦੇ ਵੱਲੋਂ ਕੰਮ ਬੰਦ ਕਰਵਾ ਦਿੱਤਾ।,,,,,,,ਜ਼ਮੀਨ ਵੰਡੀ ਨਹੀਂ ਹੋਈ ਪਰ ਇਸ ਦੇ ਬਾਵਜੂਦ ਜ਼ਬਰਦਸਤੀ ਰਸਤਾ ਕੱਢਿਆ ਗਿਆ,,,,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਅਜਵਾਇਨ ਨੂੰ ਐਵੇਂ ਕਰੋ ਬੋਤਲ ‘ਚ ਬੰਦ, ਜਵਾਨੀ ਦੇ ਖੁੱਲ੍ਹਣਗੇ ਰਾਹ

htvteam

ਸ੍ਰੀ ਅਕਾਲ ਤਖਤ ਸਾਹਿਬ ਦੇ ਪੇਸ਼ ਹੋਣ ਤੋਂ ਬਾਅਦ ਸੀਐਮ ਦਾ ਬਿਆਨ

htvteam

14 ਪਿੰਡਾ ਦੇ ਲੋਕਾਂ ਨੂੰ ਨਹੀਂ ਮਿਲੀ 6 ਮਹੀਨਿਆਂ ਤੋਂ ਆਹ ਚੀਜ਼

htvteam

Leave a Comment