ਮਸ਼ਹੂਰ ਪੰਜਾਬੀ ਗਾਇਕ ਸ਼ੂਬਦੀਪ ਸਿੰਘ ਸਿੱਧੂ ਉਰਫ ਸਿੱਧੂ ਮੂਸੇ ਵਾਲੇ ਨੂੰ ਇਸ ਦੁਨੀਆਂ ਤੋਂ ਗਏ ਇਕ ਸਾਲ ਦਾ ਸਮਾਂ ਹੋ ਗਿਆ ਤੇ ਉਹ ਅੱਜ ਵੀ ਆਪਣੇ ਫੈਨ ਦੇ ਦਿਲਾਂ ਚ ਜਿਉਂਦਾਂ ਹੈ,,,,ਦੱਸ ਦੀਏ ਕਿ ਅੱਜ ਉਸ ਸਮੇਂ ਮਾਹੌਲ ਕਾਫੀ ਗਮਗੀਨ ਹੋ ਗਿਆ ਜਦੋਂ ਪਿੰਡ ਜਵਾਹਰਕੇ ਦੇ ਵਿੱਚ ਉਸ ਥਾਂ ਤੇ ਜਿੱਥੇ ਸਿੱਧੂ ਮੂਸਵਾਲਾ ਨੇ ਆਪਣੇ ਆਖਰੀ ਸਾਹ ਲਏ ਸੀ ਉਥੇ ਮਾਤਾ ਚਰਨ ਕੌਰ ਪੁੱਜੇ ਤੇ ਮਾਤਾ ਚਰਨ ਕੌਰ ਨੇ ਉਸ ਥਾਂ ਨੂੰ ਪ੍ਰਣਾਮ ਕੀਤਾ ਦੱਸ ਦੀਏ ਕੀ ਜਿਸ ਥਾਂ ਤੇ ਸਿਧੂ ਮੂਸੇਵਾਲਾ ਦੀ ਲਾਸਟ ਰਾਈਡ ਹੋਈ ਸੀ ਪਿੰਡ ਜਵਾਹਰਕੇ ਦੇ ਵਿੱਚ ਸਿੱਧੂ ਯਾਦ ‘ਚ ਸ੍ਰੀ ਸੁਖਮਨੀ ਸਾਹਿਬ ਦੇ ਭੋਗ ਪਾਏ ਗਏ ਤੇ ਉਥੇ ਸਿੱਧੂ ਦੇ ਮਾਤਾ ਜੀ ਵੀ ਪੁੱਜੇ ਸਨ,,,,,ਦੱਸ ਦੀਏ ਕਿ ਮਾਹੌਲ ਉਸ ਸਮੇਂ ਗਮਗੀਨ ਹੋ ਗਿਆ ਜਦੋਂ ਮਾਤਾ ਜੀ ਨੇ ਉਸ ਜਗਾ ਤੇ ਬੈਠ ਕੇ ਪ੍ਰਣਾਮ ਕਰਨ ਲੱਗੇ ਜਿੱਥੇ ਸਿੱਧੂ ਮੂਸੇਵਾਲਾ ਦੀ ਥਾਰ ਗੱਡੀ ਖੜੀ ਸੀ ਦੱਸ ਦੀਏ ਕੀ 29 ਮਈ ਸਾਲ 2022 ਨੂੰ ਸਿੱਧੂ ਮੂਸੇਵਾਲਾ ਨੇ ਇਸ ਜਗ੍ਹਾ ਤੇ ਆਖਰੀ ਸਾਹ ਲਏ ਸੀ,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..
previous post
next post
