ਮਾਮਲਾ ਜ਼ਿਲ੍ਹਾ ਅੰਮ੍ਰਿਤਸਰ ਦੇ ਅਜਨਾਲਾ ਦੇ ਪਿੰਡ ਚਮਿਆਰੀ ਨੇੜੇ ਦਾ ਹੈ, ਜਿੱਥੇ ਹਰਜਿੰਦਰ ਸਿੰਘ ਹੈਪੀ ਨਾਂ ਦਾ ਨੌਜਵਾਨ ਆਪਣੀ ਸਾਲੀ ਨੇਹਾ ਤੇ ਘਰਵਾਲੀ ਕਾਜਲ ਸਣੇ ਇੱਕ ਰਿਸ਼ਤੇਦਾਰ ਮੁੰਡੇ ਹਰਜਿੰਦਰ ਸਿੰਘ ਨੂੰ ਨਾਲ ਲੈ ਦੇਰ ਰਾਤ ਪਿੰਡ ਤਲਵੰਡੀ ਨਾਹਰ ਵਿਖੇ ਮੇਲਾ ਦੇਖਣ ਜਾ ਰਿਹਾ ਸੀ | ਕਿ ਅਚਾਨਕ ਜੋ ਕੁੱਝ ਹੋਇਆ ਉਹ ਕੰਬ ਕੇ ਰੱਖ ਦੇਣ ਵਾਲਾ ਸੀ |
