ਜੇਕਰ ਤੁਸੀ ਆਪਣੇ ਘਰੋਂ ਬਾਹਰ ਸੋਨੇ ਅਤੇ ਚਾਂਦੀ ਦੇ ਗਹਿਣੇ ਪਾਕੇ ਨਿਕਲਦੇ ਹੋਂ ਤਾਂ ਅੱਜ ਹੀ ਸਾਵਧਾਨ ਹੋ ਜਾਓ ਕਿਉਕਿ ਹੁਣ ਸਮਾਜ ਅੰਦਰ ਚੋਰਾਂ ਦਾ ਬੋਲ ਬਾਲਾ ਵੱਧਾ ਜਾ ਰਿਹਾ ਜਿਸ ਨੂੰ ਰੋਕਣ ਲਈ ਪੁਲਿਸ ਪ੍ਰਸਾਸ਼ਨ ਵੀ ਸੁਸਤ ਨਜ਼ਰ ਆ ਰਿਹਾ ਐ,,,,,ਗੁਰਦਾਸਪੁਰ ਦੇ ਹਲਕਾ ਬਟਾਲਾ ਇਲਾਕੇ ਧਰਮਪੁਰਾ ਚ ਇਕ ਕਾਲਜ ਪ੍ਰੋਫੈਸਰ ਹਰ ਰੋਜ ਦੀ ਤਰਾਂ ਆਪਣੇ ਕੁੱਤੇ ਨੂੰ ਘੁਮਾਣ ਲਈ ਲੈਕੇ ਗਿਆ ਸੀ ਪਰ ਰਾਸਤੇ ਵਿੱਚ ਮੋਟਰਸਾਇਕਲ ਤੇ ਸਵਾਰ ਤਿੰਨ ਨੌਜਵਾਨਾਂ ਨੇ ਕਿਵੇਂ ਪ੍ਰੋਫੈਸਰ ਕੰਗਾਲ ਕੀਤਾ ਉਹ ਸੁਣੋ ਪ੍ਰੋਫੈਸਰ ਦੇ ਜੁਬਾਨੀ,,,,,
ਉਧਰ ਜਦੋਂ ਇਸ ਬਾਰੇ ਪੁਲਿਸ ਅਧਿਕਾਰੀ ਨਾਲ ਗੱਲਬਾਤ ਕੀਤੀ ਗਈ ਤਾਂ ਉਨਾਂ ਕਿਹਾ ਕਿ ਆਸਪਾਸ ਲੱਗੇ ਕੈਮਰੇ ਖੰਗਾਲ ਕੇ ਚੋਰਾਂ ਦੀ ਭਾਲ ਕੀਤੀ ਜਾ ਰਹੀ ਐ,,,,,ਸੂਬੇ ਦਾ ਮਾਹੌਲ ਦਿਨ ਪ੍ਰਤੀ ਦਿਨ ਖਰਾਬ ਹੁੰਦਾ ਜਾ ਰਿਹਾ ਅਜਿਹੀਆਂ ਵਾਰਦਾਤਾਂ ਨੂੰ ਰੋਕਣਾ ਪੁਲਿਸ ਦੇ ਅੱਗੇ ਇਕ ਵੱਡੀ ਚਣੋਤੀ ਬਣੀ ਐ,,,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…….