Htv Punjabi
Punjab Video

ਝੰਬਿਆ ਗਿਆ ਰਾਮ ਰਹੀਮ ਦਾ ਇਕ ਹੋਰ ਚੇਲਾ ਦੇਖੋ ਕਿਵੇਂ ਪੰਜਾਬ ਪੁਲਿਸ ਨੇ ਲਿਆ……

ਪੁਲਿਸ ਦੀ ਗੱਡੀ ਚੋਂ ਉਤਰਦਾ ਹੋਇਆ ਇਹ ਕੋਈ ਆਮ ਵਿਅਕਤੀ ਨਹੀਂ ਸਗੋਂ ਪ੍ਰਦੀਪ ਕਲੇਰ,,,,,,,ਜੀ ਹਾਂ ਉਹੀ ਪ੍ਰਦੀਪ ਕਲੇਰ ਜਿਹੜਾ ਬੇਅਦਬੀ ਮਾਮਲਿਆਂ ਚ ਭਗੋੜਾ ਚੱਲ ਰਿਹਾ ਸੀ ਜਿਸਨੂੰ ਫਰੀਦਕੋਟ ਪੁਲਿਸ ਨੇ ਗੁੜਗਾਉਂ ਤੋਂ ਕਾਬੂ ਕੀਤਾ,ਦੱਸ ਦੀਏ ਕੀ ਪ੍ਰਦੀਪ ਕੁਾਮਰ ਕੁਝ ਦਿਨ ਪਹਿਲਾਂ ਅਯੋਧਿਆ ਵਿਖੇ ਸ਼੍ਰੀ ਰਾਮ ਮੰਦਿਰ ਦੇ ਮੂਰਤੀ ਪ੍ਰਾਣ ਪ੍ਰਤਿਸ਼ਠਾ ਸਮਾਗਮ ‘ਚ ਸ਼ਾਮਿਲ ਵੀ ਹੋਇਆ ਸੀ ਜਿਸਦੀਆ ਭਾਜਪਾ ਦੇ ਲੀਡਰ ਨਾਲ ਤਸਵੀਰਾਂ ਵੀ ਵਾਇਰਲ ਹੋਈਆਂ,ਜਿਸਤੋਂ ਬਾਅਦ ਫਰੀਦਕੋਟ ਪੁਲਿਸ ਨੇ ਇਕ ਟੀਮ ਗਠਿਤ ਕਰਕੇ ਅਯੋਧਿਆ ਰਵਾਨਾ ਕੀਤਾ ਗਿਆ ਸੀ ਜਿਸ ਵੱਲੋ ਜਾਂਚ ਦੌਰਾਨ ਪ੍ਰਦੀਪ ਕਲੇਰ ਨੂੰ ਹਰਿਆਣਾ ਦੇ ਗੁੜਗਾਓਂ ਤੋਂ ਗਿਰਫ਼ਤਾਰ ਕਰ ਲਿਆ ਗਿਆ ਜਿਸਨੂੰ ਫਰੀਦਕੋਟ ਦੀ ਅਦਾਲਤ ਚ ਪੇਸ਼ ਕੀਤਾ ਜਿਥੇ ਉਸਨੂੰ ਦੋ ਦਿਨ ਦੇ ਪੁਲਿਸ ਰਿਮਾਂਡ ਤੇ ਭੇਜਿਆ ਮੀਡੀਆ ਨੂੰ ਜਾਣਕਾਰੀ ਦਿੰਦੇ ਹੋਏ ਆਈ ਜੀ ਗੁਰਸ਼ਰਨ ਸਿੰਘ ਹੋਰਾਂ ਨੇ ਅੱਗੇ ਜੋ ਖੁਲਾਸੇ ਕੀਤੇ ਉਹ ਸੁਣੋ,,,,,,,,,

ਪੁਲਿਸ ਅਧਿਕਾਰੀ ਦਾ ਕਹਿਣਾ ਕੀ ਪ੍ਰਦੀਪ ਤੋਂ ਡੁਆਂਈ ਨਾਲ ਪੁੱਛ ਗਿੱਛ ਕੀਤੀ ਜਾਵੇਗੀ ਬੇਅਦਬੀ ਮਾਮਲੇ ਚ ਹੋਰ ਖੁਲਾਸੇ ਹੋ ਸਕਣ,ਅਤੇ ਇਸਦੇ ਨਾਲ ਇਹ ਵੀ ਪਤਾ ਲਗਾਉਂਣ ਦੀ ਕੋਸ਼ਿਸ਼ ਕੀਤੀ ਜਾਂ ਰਹੀ ਇਹ ਬੇਅਦਬੀ ਮਾਮਲੇ ਚ ਹੋਰ ਕਿਸ ਕਿਸ ਦੀ ਭੁਮਿਕਾ ਰਹੀ ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਰੱਖੜੀ ‘ਤੇ ਇਸ ਵਾਰ ਪੰਗਾ ਪਾਊ ਮੌਸਮ, ਵਪਾਰੀਆਂ ਨੂੰ ਪਈਆਂ ਭਾਜੜਾਂ ਲੱਖਾਂ ਦਾ ਮਾਲ,… 

Htv Punjabi

ਗ੍ਰੈਜੂਏਟ ਮੁੰਡਾ ਵੱਡੇ ਗੈਂਗਸਟਰ ਦੇ ਨਾਂ ‘ਤੇ ਕਰ ਗਿਆ ਵੱਡਾ ਕਾਂਡ

htvteam

8 ਮੁੰਡੇ ਵੱਖ ਵੱਖ ਸਟਾਇਲ ਚ ਗ਼ਲਤ ਕੰਮ ਕਰਦੇ ਫੜ੍ਹੇ

htvteam

Leave a Comment