ਤਸਵੀਰਾਂ ਦੇ ਵਿੱਚ ਤੁਸੀਂ ਚਾਰ ਪੰਜ ਥੈਲੇ ਭਰੇ ਹੋਏ ਦੇਖ ਰਹੇ ਹੋ ਤੇ ਪੁਲਿਸ ਦੀ ਗ੍ਰਿਫਤ ਦੇ ਵਿੱਚ ਮੂੰਹ ਲੁਕੋ ਕੇ ਦੋ ਨੌਜਵਾਨ ਵੀ ਹੋਲੀ ਹੋਲੀ ਤੁਰੇ ਆਉਂਦੇ ਨੇ, ਤੁਸੀਂ ਸੋਚਦੇ ਹੋਵੋਗੇ ਕਿ ਪਤਾ ਨਹੀਂ ਨਾ ਥੈਲਿਆਂ ਦੇ ਵਿੱਚ ਕੀ ਹੈ ਤਾਂ ਦਾਸ ਜੀ ਹ ਕਿ ਇਹਨਾਂ ਥੈਲਿਆਂ ਦੇ ਵਿੱਚ ਅਜਿਹਾ ਸਮਾਨ ਆ ਜਿਸ ਨੂੰ ਦੇਖ ਕੇ ਪੁਲਿਸ ਦੀਆਂ ਅੱਖਾਂ ਅੱਡੀਆਂ ਰਹਿ ਗਈਆਂ ਇੰਨੀ ਭਾਰੀ ਮਾਤਰਾ ਦੇ ਵਿੱਚ ਇਹ ਸਮਾਨ ਲਿਆਂਦਾ ਜਾ ਰਿਹਾ ਸੀ,,,
ਸੰਗਤ ਥਾਣਾ ਦੇ ਐਸ ਐਚ ਓ ਨੇ ਦੱਸਿਆ ਕਿ ਸਾਡੀ ਪੁਲਿਸ ਪਾਰਟੀ ਪਤਰਾਲਾ ਗੁਰਦੁਆਰਾ ਸਾਹਿਬ ਦੇ ਕੋਲੇ ਗਸਤ ਕਰ ਰਹੀ ਸੀ ਤਾਂ ਇੱਕ ਸ਼ੱਕ ਦੇ ਤੌਰ ਤੇ ਟਰੱਕ ਨੂੰ ਰੋਕਿਆ ਟਰੱਕ ਰੇਤੇ ਨਾਲ ਭਰਿਆ ਹੋਇਆ ਸੀ ਅਤੇ ਰੇਤੇ ਦੇ ਥੱਲੇ ਭੁੱਕੀ ਦੇ ਗੱਟੇ ਲਕੋਏ ਹੋਏ ਸਨ ਤਲਾਸ਼ੀ ਦਿੱਤੀ ਅਤੇ ਵੱਡੀ ਮਾਤਰਾ ਵਿੱਚ ਚੋਰਾਂ ਪੁਸਤ ਬਰਾਮਦ ਹੋਏ ਦੋਨੋਂ ਨਸ਼ਾ ਤਸਕਰ ਰਾਜਸਥਾਨ ਤੋਂ ਅੱਗੇ ਇਹ ਵੱਡੀ ਨਸ਼ੇ ਦੀ ਖੇਪ ਲੈ ਕੇ ਆਏ ਸਨ ਅਤੇ ਪੰਜਾਬ ਦੇ ਵੱਖ-ਵੱਖ ਪਿੰਡਾਂ ਵਿੱਚ ਇਹਨਾਂ ਨੇ ਸਪਲਾਈ ਕਰਨਾ ਸੀ ਜਿਨਾਂ ਨੂੰ ਅਸੀਂ ਮੌਕੇ ਤੇ ਫੜ ਲਿਆ ਹੁਣ ਇਹਨਾਂ ਤੇ ਮੁਕਦਮਾ ਦਰਜ ਕਰਕੇ ਕੋਰਟ ਵਿੱਚ ਪੇਸ਼ ਕਰਕੇ ਪੁਲਿਸ ਰਿਮਾਂਡ ਹਾਸਲ ਕੀਤਾ ਜਾਵੇਗਾ।
ਦੇਖਿਆ ਜਾਵੇ ਤਾਂ ਸਪਲਾਈ ਕੀਤਾ ਜਾ ਪਰ ਪੁਲਿਸ ਵੀ ਕਾਫੀ ਸਰਗਰਮ ਆ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
