Htv Punjabi
Punjab Video

ਟੈਟੂ ਵਾਲੀ ਸਿੰਘਣੀ ਤੋਂ ਡਰੀ ਪੰਜਾਬ ਪੁਲਿਸ

ਦਰਅਸਲ ਇਹ ਜਿਹੜਾ ਮਾਮਲਾ ਅੰਮ੍ਰਿਤਸਰ ਦੇ ਸੰਧੂ ਕਲੋਨੀ ਦਾ,,,,ਜਿਥੇ ਖਾਲੀ ਪਲਾਟ ਦੀ ਮਲਕੀਅਤ ਨੂੰ ਲੈ ਦੋ ਧਿਰਾਂ ਆਹਮੋ ਸਾਹਮਣੇ ਹੋ ਨੇ,,,ਇਕ ਧਿਰ ਵਲੋਂ ਨਿਹੰਗ ਦਾ ਬਾਣਾ ਪਾਈ ਬੈਠੀ ਔਰਤ ‘ਤੇ ਨਜਾਇਜ ਕਬਜ਼ਾ ਕਰਨ ਦੇ ਇਲਜ਼ਾਮ ਲਗਾਏ ਜਾ ਰਹੇ ਨੇ,,ਅਤੇ ਕਿਹਾ ਜਾ ਰਿਹਾ ਹੈ ਕਿ ਇਹ ਔਰਤ ਇਸ ਗੰਦੀ ਜਗ੍ਹਾ ਤੇ ਬੈਠ ਗੁਰੂ ਜੀ ਦਾ ਪਾਠ ਕਰ ਰਹੀ ਹੈ,,ਇਹ ਧਰਮ ਦਾ ਨਾਮ ਵਰਤ ਸਾਡੇ ਜਗ੍ਹਾ ਤੇ ਕਬਜ਼ਾ ਕਰਨਾ ਚਾਹੁੰਦੀ ਐ ਹੋਰ ਕੀ ਕਹਿਣਾ ਹੈ ਪਹਿਲੀ ਧਿਰ ਦਾ ਉਹ ਵੀ ਸੁਣੋ

ਉਥੈ ਹੀ ਦੂਜੀ ਧਿਰ ਦਾ ਆਖਣਾ ਹੈ ਸਾਡਾ ਏਹ ਮਾਮਲਾ ਕੋਰਟ ਅਧੀਨ ਹੈ, ਜੋ ਵੀ ਅਦਾਲਤ ਦਾ ਫੈਸਲਾ ਹੋਵੇਗਾ ਸਾਨੂੰ ਮਨਜੂਰ ਹੋਵੇਗਾ

ਮੌਕੇ ਤੇ ਪਹੁੰਚੀ ਪੁਲਿਸ ਵਲੋ ਦੋਵਾਂ ਧਿਰਾਂ ਦੇ ਪੇਪਰ ਚੈਕ ਕੀਤੇ ਜਾਣਗੇ ਅਤੇ ਜੋ ਵੀ ਸੱਚ ਸਾਹਮਣੇ ਆਵੇਗਾ ਉਸ ਦੇ ਅਧਾਰ ਤੇ ਕਾਰਵਾਈ ਹੋਵੇਗੀ

ਮਾਮਲਾ ਬੇਸ਼ੱਕ ਪਲਾਟ ਦੀ ਮਲਕੀਅਤ ਦਾ ਹੈ ਪਰ ਇਸ ‘ਚ ਗੁਟਕਾ ਸਾਹਿਬ ਜਾਂ ਧਰਮ ਨੂੰ ਲੈ ਕੇ ਆਉਣਾ ਮੁਰਖਤਾ ਵਾਲੀ ਗੱਲ ਹੈ ਕਿਉਕਿ ਕਿਤੇ-ਨਾ ਕਿਤੇ ਸਿੰਘਣੀ ਦੇ ਅਜਿਹਾ ਕਰਨ ਨਾਲ ਸਿਖ ਧਰਮ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚ ਸਕਦੀ ਐ,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ…..

Related posts

ਤੇਦੂਏ ਨੇ ਸਮਰਾਲੇ ਦੇ ਵਿੱਚ ਮਚਾਈ ਦਹਿਸ਼ਤ

htvteam

ਵਿਆਹ ਤੋਂ ਬਾਅਦ ਕਦੇ ਭੁੱਲਕੇ ਨਾ ਕਰੋ ਆਹ ਕੰਮ ਨਹੀਂ ਤਾਂ

htvteam

ਡਾਕਟਰਾਂ ਨੇ ਕੀਤੀ ਅਜਿਹੀ ਕਰਾਮਾਤ, ਵਿਦੇਸ਼ੀ ਡਾਕਟਰ ਵੀ ਨਾ ਕਰ ਸਕੇ

htvteam

Leave a Comment