ਜੇਕਰ ਤੁਹਾਨੂੰ ਵੀ ਕੋਈ ਦੱਸਦਾ ਆਪਣੇ ਆਪ ਨੂੰ ਪੱਤਰਕਾਰ ਜਾਂ ਫਿਰ ਕੋਈ ਵੱਡਾ ਅਫਸਰ ਤਾਂ ਉਸਦੇ ਝਾਂਸੇ ਚ ਆਉਣ ਤੋਂ ਪਹਿਲਾਂ ਉਸਦੀ ਜਾਂਚ ਜਰੂਰ ਕਰ ਲਿਓ,, ਐਵੇਂ ਨਾ ਕੀਤੀ ਵਿਸ਼ਵਾਸ ਕਰਕੇ ਆਪਣਾ ਝੁੱਗਾ ਚੌੜ ਕਰਵਾ ਲੈਣਾ,, ਕਿਉਂਕਿ ਹਾਲ ਹੀ ਦੇ ਵਿੱਚ ਜੋ ਪੁਲਿਸ ਨੇ ਗਿਰੋ ਕਾਬੂ ਕੀਤਾ ਜਿਸ ਦੇ ਵਿੱਚ ਇੱਕ ਮਹਿਲਾ ਵੀ ਸ਼ਾਮਿਲ ਸੀ ਇਹ ਲੋਕਾਂ ਨੂੰ ਆਪਣੇ ਆਪ ਨੂੰ ਅਫਸਰ ਦੱਸ ਕੇ ਠੱਗੀ ਮਾਰਦੇ ਸੀ।,, ਨੇ ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲਿਸ ਦੇ ਵੱਡੇ ਅਫਸਰ ਨੇ ਦੱਸਿਆ ਕਿ ਕਿੱਦਾਂ ਇਹ ਗਰੋ ਲੋਕਾਂ ਨੂੰ ਆਪਣੇ ਝਾਂਸੇ ਵਿਚ ਫਸਾਉਂਦਾ ਸੀ,,,,,,,
ਅੱਜ ਦੇ ਜ਼ਮਾਨੇ ਲੋਕ ਮਿਹਨਤ ਕਰਨ ਦੀ ਬਜ਼ਾਏ,, ਆਪਣਾ ਦਿਮਾਗ ਲੋਕਾਂ ਨੂੰ ਠੱਗਨ ਵੱਲ ਲਗਾਉਂਦੇ ਨੇ,, ਤੇ ਫਰਜੀ ਅਧਿਕਾਰੀ ਬਣ ਲੋਕਾਂ ਨੂੰ ਨਿਸ਼ਾਨਾ ਬਣਾਉਂਦੇ ਨੇ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..