ਜੇਕਰ ਤੁਹਾਨੂੰ ਤੜਕਸਾਰ ਉੱਠਕੇ ਬਾਹਰ ਕੰਮਕਾਰ ਜਾਂ ਸੈਰ ਕਰਨ ਲਈ ਜਾਣ ਦੀ ਆਦਤ ਹੈ ਤਾਂ ਏਸ ਖਬਰ ਨੂੰ ਗੌਰ ਨਾਲ ਦੇਖੋ ਕਿਉਕੀ ਆਹ ਸੁਰਿੰਦਰਪਾਲ ਸਿੰਘ ਨਾਂ ਬੰਦਾ ਵੀ ਸਵੇਰੇ ਸਾਜਰੇ ਆਪਣੋਂ ਘਰੋਂ ਦੁਕਾਨ ਖੋਲ੍ਹਣ ਜਾ ਰਿਹਾ ਸੀ ਪਰ ਇਸਤੋਂ ਪਹਿਲਾਂ ਘਰਦੇ ਮਹਰੋਂ ਇਸ ਬੰਦੇ ਨੂੰ ਚੁੱਕ ਤਿੰਨ ਮੁੰਡਿਆਂ ਨੇ ਅਜਿਹਾ ਕਾਂਡ ਕਰ ਦਿੱਤਾ ਕੀ ਜਿਸਤੋਂ ਬਾਅਦ ਪੂਰੇ ਇਲਾਕੇ ਸਹਿਮ ਦਾ ਮਾਹੌਲ ਪੈਦਾ ਹੋ ਗਿਆ ਕਰਿਆਨਾ ਵਪਾਰੀ ਸੁਰਿੰਦਰਪਾਲ ਨੇ ਦੱਸਿਆ ਕੀ ਸੜਕਸਾਰ ਹੀ ਤਿੰਨ ਮੁੰਡਿਆਂ ਵੱਲੋਂ ਉਸਦੇ ਘਰ ਨੂੰ ਪਿਸਤੋਲ ਦੀ ਨੋਕ ਤੇ ਨਿਸ਼ਾਨਾ ਬਣਾਇਆ ਗਿਆ ਮਾਮਲਾ ਅੰਮ੍ਰਿਤਸਰ ਦੇ ਅਜਨਾਲਾ ਦਾ ਹੈ,,,,,,,
ਪੁਲਿਸ ਅਧਿਕਾਰੀ ਦਾ ਕਹਿਣਾ ਮਾਮਲਾ ਦੀ ਜਾਂਚ ਸ਼ੁਰੂ ਕਰ ਦਿੱਤੀ ਐ ਅਤੇ ਆਪ ਪਾਸ ਦੇ ਸੀਸੀਟੀਵੀ ਕੈਮਰੇ ਖੰਗਾਲਕੇ ਲੁਟੇਰਿਆਂ ਦੀ ਭਾਲ ਲਈ ਛਾਪੇ ਮਾਰੀ ਸ਼ੁਰੂ ਕਰ ਦਿੱਤੀ ਐ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
