ਸਬਜੀ ਦੇ ਵੱਧ ਰਹੇ ਰੇਟਾਂ ਕਰਕੇ ਲੋਕਾਂ ਦੀ ਜੇਬ ਤੇ ਡਾਕਾ
ਬਠਿੰਡਾ ਚ ਵਿਜੇ ਕੁਮਾਰ ਕੌਂਸਲਰ MC ਨੇ ਕੀਤਾ ਅਨੋਖਾ ਪ੍ਰਦਰਸ਼ਨ
ਗਲ ਵਿੱਚ ਪਾਇਆ ਸਬਜ਼ੀਆਂ ਦਾ ਬਣਾ ਕੇ ਹਾਰ
ਕੰਨ ਦੇ ਵਿੱਚ ਪਾਏ ਭਿੰਡੀ ਦੇ ਝੁਮਕੇ ਬਣਾ ਕੇ
ਸਗਨਾਂ ਦੀ ਥਾਲੀ ਵਿੱਚ ਰੱਖੀ ਸਬਜੀ, ਲਾਈ ਸਬਜੀ ਦੀ ਰੇੜੀ
ਆਉਣ ਵਾਲੇ ਦਿਨਾਂ ਦੇ ਵਿੱਚ ਲੋਕਾਂ ਨੂੰ ਨਾ ਲੈ ਕੇ ਸਬਜ਼ੀ ਮੰਡੀ ਨੂੰ ਘੇਰਿਆ ਜਾਵੇਗਾ ਸਬਜ਼ੀ ਮੰਡੀ ਦੇ ਗੇਟਾਂ ਅੱਗੇ ਲਾਏ ਜਾਣਗੇ ਧਰਨੇ
ਐਮਸੀ ਵਿਜੇ ਕੁਮਾਰ ਨੇ ਦੱਸਿਆ ਕਿ ਮੈਂ ਅੱਜ ਬਠਿੰਡਾ ਦੇ ਵਿੱਚ ਆਏ ਦਿਨ ਵੱਧ ਰਹੇ ਸਬਜ਼ੀ ਦੇ ਰੇਟਾਂ ਨੂੰ ਲੈ ਕੇ ਪ੍ਰਦਰਸ਼ਨ ਕੀਤਾ ਹੈ ਜੇਕਰ ਲੋਕਡਾਊਨ ਦੇ ਵਿੱਚ ਸਬਜ਼ੀ ਦੇ ਰੇਟ ਤੈ ਹੋ ਸਕਦੇ ਹਨ DC ਸਾਹਿਬ ਹੁਣ ਰੇਟ ਤੈਅ ਕਰ ਸਕਦੇ ਹਨ,,,,,,
ਬਠਿੰਡਾ ਜਿਲੇ ਦੇ ਵਿੱਚ ਵੱਖ-ਵੱਖ ਥਾਵਾਂ ਤੇ ਅਲੱਗ ਅਲੱਗ ਸਬਜ਼ੀਆਂ ਦੇ ਰੇਟ ਹਨ ਜਿਸ ਦਾ ਅਸਰ ਸਿੱਧਾ ਲੋਕਾਂ ਦੇ ਜੇਬਾਂ ਤੇ ਪੈ ਰਿਹਾ ਹੈ ਅਤੇ ਲੋਕ ਸਬਜੀ ਦੇ ਵੱਧ ਰਹੇ ਰੇਟਾਂ ਤੋਂ ਕਾਫੀ ਪਰੇਸ਼ਾਨ ਹਨਪਾਸੇ ਸੋਨੇ ਚਾਂਦੀ ਦੇ ਰੇਟ ਆਸਮਾਨ ਨੂੰ ਛੂਰੇ ਹਨ ਦੂਸਰੇ ਪਾਸੇ ਬਠਿੰਡਾ ਦੇ ਵਿੱਚ ਸਬਜ਼ੀ ਦੇ ਰੇਟ ਵੀ ਦਿਨ ਪ੍ਰਤਿਨ ਵੱਧ ਰਹੇ ਹਨ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

