Htv Punjabi
Crime Punjab Video

ਤੜਕੇ ਤੜਕੇ ਖੇਤਾਂ ‘ਚ ਆਰਮੀ ਤੇ ਪੁਲਿਸ ਦਾ ਛਾਪਾ !

ਫਿਰੋਜ਼ਪੁਰ ਚ੍ਹ ਤੜਕੇ ਤੜਕੇ ਖੇਤਾਂ ਵਿੱਚ ਪੁਲਿਸ ਅਤੇ ਬੀਐਸਐਫ ਨੇ
ਚਲਾਇਆ ਸਰਚ ਉਪਰੇਸ਼ਨ ਪਾਕਿ ਸਾਇਡ ਤੋਂ ਆਏ ਸਨ ਡਰੋਨ
ਖੇਤਾਂ ਵਿੱਚੋਂ ਸਰਚ ਦੌਰਾਨ 1107 ਗ੍ਰਾਮ ਹੈਰੋਇਨ ਇੱਕ ਡਰੋਨ ਕੀਤਾ ਕਾਬੂ
ਪੰਜਾਬ ਸਰਕਾਰ ਵੱਲੋਂ ਚਲਾਈ ਜਾ ਰਹੀ ਯੁੱਧ ਨਸ਼ਿਆਂ ਦੇ ਵਿਰੁੱਧ ਮੁਹਿੰਮ ਤਹਿਤ ਫਿਰੋਜਪੁਰ ਪੁਲਿਸ ਵੱਲੋਂ ਜਿੱਥੇ ਵੱਡੀ ਗਿਣਤੀ ਵਿੱਚ ਨਸ਼ਾ ਤਸਕਰਾਂ ਨੂੰ ਕਾਬੂ ਕੀਤਾ ਹੈ। ਉਥੇ ਹੀ ਫਿਰੋਜ਼ਪੁਰ ਪੁਲਿਸ ਨੇ ਕੁਆਟਲਾਂ ਦੇ ਹਿਸਾਬ ਨਾਲ ਚਿੱਟਾ ਵੀ ਫੜਿਆ ਹੈ। ਇਸੇ ਕੜੀ ਦੇ ਤਹਿਤ ਫਿਰੋਜ਼ਪੁਰ ਦੇ ਪਿੰਡ ਹਬੀਬ ਵਾਲਾ ਕੰਡਿਆਲੀ ਤਾਰ ਦੇ ਨੇੜੇ ਫਿਰੋਜ਼ਪੁਰ ਪੁਲਿਸ ਨੇ ਬੀਐਸਐਫ ਦੇ ਨਾਲ ਮਿਲ ਕੇ ਇੱਕ ਸਾਂਝਾ ਸਰਚ ਆਪਰੇਸ਼ਨ ਚਲਾਇਆ ਗਿਆ ਅਤੇ ਸਰਹੱਦੀ ਏਰੀਏ ਦੇ ਵਿੱਚ ਪੁਲਿਸ ਅਤੇ ਬੀਐਸਐਫ ਵੱਲੋਂ ਸਰਚ ਕਰਦੇ ਹੋਏ ਖੇਤਾਂ ਵਿੱਚੋਂ ਇੱਕ ਡਰੋਨ ਅਤੇ ਇੱਕ ਪੈਕਟ ਹੈਰੋਇਨ ਦਾ ਮਿਲਿਆ ਜਿਸ ਪੈਕਟ ਵਿੱਚ 1107 ਹੈਰੋਇਨ ਬਰਾਮਦ ਹੋਈ।

ਡੀਐਸਪੀ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਇੱਕ ਡਰੋਨ ਅਤੇ ਹੈਰੋਇਨ ਮਿਲਣ ਤੋਂ ਬਾਅਦ ਬੀਐਸਐਫ ਨਾਲ ਮਿਲਕੇ ਪੁਲਿਸ ਵੱਲੋਂ ਹਾਲੇ ਵੀ ਉਸ ਏਰੀਏ ਵਿੱਚ ਸਰਚ ਉਪਰੇਸ਼ਨ ਚਲਾਇਆ ਜਾ ਰਿਹਾ ਹੈ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..

Related posts

ਜੇਕਰ ਤੁਸੀ ਘਰੋਂ ਬਾਹਰ ਅਜਿਹੀ ਚੀਜ ਆਪਣੇ ਨਾਲ ਲੈਕੇ ਨਿਕਲਦੇ ਹੋਂ ਤਾਂ ਅੱਜ ਹੀ ਸਾਵਧਾਨ ਹੋ ਜਾਓ

htvteam

ਬਸੰਤ ਮੌਕੇ ਪੁਲਿਸ ਵਾਲਿਆਂ ਨੇ DJ ਚਲਾਉਣ ਵਾਲਿਆਂ ਨੂੰ ਪਾਈਆ ਭਾਜੜਾਂ

htvteam

ਤਿੰਨ ਥਾਣਿਆਂ ਦੀ ਪੁਲਿਸ ਨੇ ਮਾਰੀ ਵੱਡੀ ਰੇਡ; ਮਾਹੌਲ ਦੇਖ ਪੁਲਿਸ ਵੀ ਰਹਿ ਗਈ ਦੰਗ

htvteam

Leave a Comment