ਮੋਗਾ ‘ਚ ਤੜਕਸਾਰ ਵਾਪਰੀ ਵੱਡੀ ਵਾਰਦਾਤ
ਡਿਊਟੀ ‘ਤੇ ਜਾਂਦੇ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ
ਪੂਰੇ ਇਲਾਕੇ ਚ ਦਹਿਸ਼ਤ ਦਾ ਮਾਹੌਲ
ਪਰਿਵਾਰ ਨੇ ਲਗਾਏ ਗੰਭੀਰ ਇਲਾਜ਼, ਪੁਲਿਸ ਵੱਲੋਂ ਜਾਂਚ
ਮੋਗਾ ਤੇ ਪਿੰਡ ਭਿੰਡਰ ਖੁਰਦ ਵਿੱਚ ਅੱਜ ਤੜਕਸਾਰ ਨੌਜਵਾਨ ਦਾ ਗੋਲੀਆਂ ਮਾਰ ਕੇ ਕੀਤਾ ਕਤਲ ਮੌਕੇ ਤੇ ਪੁੱਜੀ ਪੁਲਿਸ ਕਰ ਰਹੀ ਹੈ ਮਾਮਲੇ ਦੀ ਜਾਂਚ ਮ੍ਰਿਤਕ ਨੌਜਵਾਨ ਦੀ ਪਹਿਚਾਣ ਉਮਰਸੀਰ ਸਿੰਘ ਸੀਰਾ ਵਾਸੀ ਭਿੰਡਰਕਲਾ ਖੁਰਦ ਵਜੋਂ ਹੋਈ ਉਮਰ ਸੀਰ ਸਿੰਘ ਅੱਜ ਤੜਕਸਾਰ ਤਿਆਰ ਹੋ ਕੇ ਨੈਸਲੇ ਡੇਰੀ ਮੋਗਾ ਵਿੱਚ ਹਾਂਜੀ ਡਿਊਟੀ ਤੇ ਜਾ ਰਿਹਾ ਸੀ ਜਦੋਂ ਪਿੰਡ ਦੀ ਫਿਰਨੀ ਤੇ ਪੁੱਜਾ ਤਾਂ ਗੱਡੀ ਸਵਾਰ ਓਮਰਸੀਰ ਸਿੰਘ ਸੀਰਾ ਤੇ 20 ਤੋਂ 25 ਫਿਰ ਕਰਕੇ ਮੌਤ ਦੇ ਘਾਟ ਉਤਾਰ ਦਿੱਤਾ।,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
previous post
