Punjab Videoਥਾਣੇਦਾਰ ਦੀ ਵਾਇਰਲ ਵੀਡੀਓ ਨੇ ਮਹਿਕਮੇ ‘ਚ ਮਚਾਈ ਤਰਥੱਲੀ by htvteamNovember 22, 20220652 Share0 ਮਾਮਲਾ ਜਿਲ੍ਹਾ ਅੰਮ੍ਰਿਤਸਰ ਦੇ ਅਜਨਾਲਾ ਦਾ ਹੈ, ਜਿੱਥੇ ਪੁਲਿਸ ਚੌਂਕੀ ਟਾਊਨ ਵਿਖੇ ਤਫਤੀਸ਼ੀ ਅਫਸਰ ਵਜੋਂ ਤਾਇਨਾਤ ਸੁਖਬੀਰ ਸਿੰਘ ਨਾਂ ਦਾ ਇਹ ਏਐੱਸਆਈ ਨਸ਼ੇ ‘ਚ ਟੱਲੀ ਹੋ ਕੁਲਚਿਆਂ ਵਾਲੀ ਰੇਹੜੀ ਤੇ ਲੱਗੇ ਬੈਂਚਾ ਤੇ ਡਿੱਗਾ ਦਿਖਾਈ ਦੇ ਰਿਹਾ ਹੈ |