Htv Punjabi
Punjab Video

ਥਾਣੇਦਾਰ ਦੇ ਕਮਰੇ ਅੰਦਰ ਹੋ ਰਿਹਾ ਸੀ ਗਲਤ ਕੰਮ; ਮੁੰਡੇ ਤੋਂ ਵੀਡੀਓ ਹੋਗੀ ਲੀਕ

ਨਾਭਾ : – ਇਕ ਵਿਅਕਤੀ ਮੋਬਾਇਲ ਦੇ ਕੈਮਰੇ ਦੀ ਵੀਡੀਓ ਆਨ ਕਰਕੇ ਸਿੱਧਾ ਚੌਂਕੀ ਇੰਚਾਰਜ ਚਮਨ ਲਾਲ ਕੋਲ ਜਾਂਦਾ ਐ ਤੇ ਉਸ ਤੋਂ ਬਾਅਦ ਚਮਨ ਲਾਲ ਉਸੇ ਸ਼ਖਸ ਨੂੰ ਬਾਹਰ ਜਾਣ ਲਈ ਕਹਿੰਦਾ ਐ ਤੇ ਪੈਸੇ ਥਾਣੇ ਦੇ ਲਾਂਗਰੀ ਨੂੰ ਫੜਾਉਣ ਦਾ ਇਸ਼ਾਰਾ ਕਰਦਾ ਐ। ਇਹ ਵੀਡੀਓ ਜਿਵੇਂ ਹੀ ਵਿਧਾਇਕ ਦੇਵਮਾਨ ਕੋਲ ਪਹੁੰਚੀ ਤਾਂ ਉਸ ਤੋਂ ਬਾਅਦ ਕੀ ਹੋਇਆ|

Related posts

ਅੱਧੀ ਰਾਤ ਕਿਸਾਨ ਮੁੰਡੇ ਨਾਲ ਟਰਾਲੀ ‘ਚ ਹੀ ਕਰ’ਤਾ ਮਾੜਾ ਕੰਮ

htvteam

ਮੋਦੀ ਸਾਬ੍ਹ ਦੇ ਪੰਜਾਬ ਆਉਂਣ ਤੇ ਕਿਸਾਨਾਂ ਅਤੇ ਚੰਨੀ ਨੇ ਕਸੀ ਕਮਰ

htvteam

ਪਾਕਿਸਤਾਨ ਦੀ ਸਰਹੱਦ ‘ਤੇ ਹੁੰਦਾ ਸੀ ਪੁੱਠਾ ਕੰਮ, ਫੌਜੀ ਜਵਾਨਾਂ ਨੇ ਬੋਲਤਾ ਧਾਵਾ ?

htvteam