Htv Punjabi
Punjab Video

ਥਾਣੇਦਾਰ ਨੇ ਭਿੜਦੇ ਸਾਂਢਾਂ ਨਾਲ ਲਿਆ ਪੰਗਾ; ਦੇਖੋ ਵੀਡਿਓ

ਆਪਣੀ ਜਾਨ ਜ਼ੋਖਿਮ ‘ਚ ਪਾਕੇ ਦੋ ਢੱਡਿਆਂ ਨੂੰ ਲੜਨੋਂ ਹਟਾ ਰਹੇ ਇਸ ਬਹਾਦਰ ਏ.ਐਸ.ਆਈ ਦਾ ਨਾਂ ਮੇਵਾ ਸਿੰਘ ਐ…ਜਿਵੇਂ ਹੀ ਮੇਵਾ ਸਿੰਘ ਨੇ ਦੇਖਿਆ ਕੀ ਦੋ ਢੱਡੇ ਲੋਕਾਂ ਦੀਆਂ ਗੱਡੀਆਂ ਦਾ ਨੁਕਸਾਨ ਕਰ ਚੁੱਕੇ ਨੇ ਤੇ ਕਿਸੇ ਵੇਲੇ ਵੀ ਰਾਹ ‘ਚੋਂ ਲੰਘਣ ਵਾਲਿਆਂ ਦਾ ਜਾਨੀ ਨੁਕਸਾਨ ਕਰ ਸਕਦੇ ਨੇ ਤਾਂ ਮੇਵਾ ਸਿੰਘ ਨੇ ਦੋਵਾਂ ਢੱਡਿਆਂ ਨਾਲ ਡੰਡੇ ਦੇ ਸਹਾਰੇ ਪੰਗਾ ਲੈ ਲਿਆ। ਫੇਰ ਦੇਖੋ ਕੀ ਹੋਇਆ।

Related posts

ਭੋਲ਼ੀਆਂ ਭਾਲ਼ੀਆਂ ਵਲੈਤਣ ਕੁੜੀਆਂ; ਦੇਖੋ ਕਿੱਥੇ ਜਾ ਕੇ ਰੁਲ਼ੀਆਂ

htvteam

ਹੈਰਾਨ ਕਰਨ ਵਾਲੇ ਪੋਲਿੰਗ ਸਟੇਸ਼ਨ ਨੂੰ ਦੇਖ ਰਹਿ ਜਾਓਗੇ ਦੰਗ; ਜਵਾਕਾਂ ਲਈ ਪੰਘੂੜਿਆਂ ਤੱਕ ਦਾ ਖ਼ਾਸ ਪ੍ਰਬੰਧ

htvteam

ਦੁਬਈ ਗਏ ਨੌਜਵਾਨ ਦੀ ਦਿਮਾਗ ਦੀ ਨਾੜੀ ਫਟਣ ਕਾਰਨ ਮੌਤ

htvteam