Htv Punjabi
Punjab Video

ਥਾਣੇਦਾਰ ਨੇ ਸਭ ਦੇ ਸਾਹਮਣੇ ਲਹਾ ਲਈ ਜੇਲ ਗਾਰਡ ਦੀ ਪੈਂਟ

ਮਾਮਲਾ ਹੈ ਜ਼ਿਲ੍ਹਾ ਤਰਨਤਾਰਨ ਦੇ ਕਸਬਾ ਗੋਇੰਦਵਾਲ ਸਾਹਿਬ ਵਿਖੇ ਬਣੀ ਨਵੀਂ ਜੇਲ ਦਾ, ਜਿੱਥੇ ਕੁਲਦੀਪ ਸਿੰਘ ਨਾਂ ਦਾ ਮੁਲਾਜ਼ਮ ਇਸ ਜੇਲ੍ਹ ‘ਚ ਗਾਰਡ ਵਜੋਂ ਡਿਊਟੀ ਕਰਦਾ ਸੀ | 6 ਅਪ੍ਰੈਲ ਨੂੰ ਆਪਣੀ ਡਿਊਟੀ ਦੌਰਾਨ ਇਹ ਰਾਤ ਕਰੀਬ 9 ਵਜੇ ਜੇਲ ਤੋਂ ਬਾਹਰ ਖਾਣਾ ਖਾਣ ਲਈ ਗਿਆ । ਵਾਪਸੀ ਤੇ ਜਦੋਂ ਡਿਊਟੀ ਮੁਨਸ਼ੀ ਵੱਲੋ ਕੁਲਦੀਪ ਸਿੰਘ ਦੀ ਰੂਟੀਨ ਚੈਕਿੰਗ ਕੀਤੀ ਗਈ ਤਾਂ ਸੀਨ ਦੇਖ ਉਹ ਹੈਰਾਨ ਰਹਿ ਗਿਆ | ਕੁਲਦੀਪ ਸਿੰਘ ਦੇ ਅੰਡਰ ਵੀਅਰ ਵਿੱਚੋ 3 ਬੀੜੀਆਂ ਦੇ ਬੰਡਲ ਬੀੜੀ ਅਤੇ ਇਕ ਤੰਬਾਕੂ ਦੀ ਪੁੜੀ ਬਰਾਮਦ ਹੋਈਜੋ ਕਿ ਇਸਨੇ ਆਪਣੇ ਪ੍ਰਾਈਵੇਟ ਪਾਰ੍ਟ ਨਾਲ ਬੰਨੇ ਹੋਏ ਸਨ | ਜਿਸ ਦੌਰਾਨ ਕੁਲਦੀਪ ਸਿੰਘ ਦੇ ਬੈਗ ਦੀ ਤਲਾਸ਼ੀ ਲਏ ਜਾਣ ‘ਤੇ ਇਕ ਫੋਨ ਅਤੇ 4 ਸਿਮ ਕਾਰਡ ਵੀ ਬਰਾਮਦ ਹੋਏ।

ਪ੍ਰਾਪਤ ਜਾਣਕਾਰੀ ਅਨੁਸਾਰ ਉਕਤ ਜੇਲ ਗਾਰਡ ਆਪਣੇ ਪ੍ਰਾਈਵੇਟ ਪਾਰਟ ਨਾਲ ਬੜੀਆ ਦੇ ਬੰਡਲ, ਤੰਬਕੁ ਦੀਆ ਪੁੜੀਆ ਅਤੇ ਹੋਰ ਨਸ਼ੀਲੀਆਂ ਵਸਤਾਂ ਬੰਨ੍ਹ ਕੇ ਜੇਲ ਅੰਦਰ ਲੈਕੇ ਜਾਂਦਾ ਸੀ ਅਤੇ ਮਹਿੰਗੇ ਮੁੱਲ ਤੇ ਕੈਦੀਆਂ ਨੂੰ ਉਕਤ ਵਾਸਤਾ ਦੀ ਸਪਲਾਈ ਕਰਦਾ ਸੀ।
ਜਿਸ ਸੰਬਧੀ ਥਾਣਾ ਗੋਇੰਦਵਾਲ ਸਾਹਿਬ ਦੀ ਪੁਲਸ ਵੱਲੋ ਮਾਮਲਾ ਦਰਜ ਕਰ ਦੋਸ਼ੀ ਨੂੰ ਹਿਰਾਸਤ ਵਿਚ ਲੈ ਲਿਆ ਗਿਆ ਹੈ।

Related posts

ਪੁਲਿਸ ਨੇ ਲਗਾਈ ਅਜਿਹੀ ਸਕੀਮ ਗਲਤ ਬੰਦੇ, ਹੁੱਲੜਬਾਜ, ਚੋਰ, ਲੁਟੇਰੇ ਹੁਣ ਐਵੇਂ ਜਾਣਗੇ ਚੁੱਕੇ ?

htvteam

7,8 ਮਹੀਨੇ ਖਾ ਕੇ ਮਹਿੰਗੇ ਮਹਿੰਗੇ ਫਰੂਟ

htvteam

ਬੱਸ ਫਟਾ-ਫਟ ਘਰ 5 ਰੁਪਏ ਲਾਕੇ ਬਣਾਓ ਸਰਵ ਰੋਗ ਨਾਸ਼ਕ ਕਾੜ੍ਹਾ

htvteam