Htv Punjabi
Punjab Video

ਥਾਣੇ ਦੇ ਗੇਟ ਮੂਹਰੇ ਬੈਠਕੇ ਜਨਾਨੀ ਨੇ ਕੀਤਾ ਪਿੱਟ-ਸਿਆਪਾ

ਇਹ ਤਸਵੀਰਾਂ ਨਕੋਦਰ ਸਿਟੀ ਥਾਣੇ ਦੀਆਂ ਨੇ ਜਿੱਥੇ ਇਹ ਔਰਤ ਥਾਣੇ ਦੇ ਗੇਟ ਅੱਗੇ ਬੈਠੀ ਹਾਲੋ ਬੇਹਾਲ ਹੋਈ ਰੋਂਦੀ ਦਿਖਾਈ ਦੇ ਰਹੀ ਇਸ ਦੇ ਰੋਣ ਦਾ ਕੀ ਕਾਰਨ ਐ ਉਹ ਵੀ ਦੱਸਾਂਗੇ ਸਭ ਤੋਂ ਪਹਿਲਾ ਇਹ ਛੋਟੀ ਜੀ ਵੀਡੀਓ ਦੇਖ ਲੋ ਜਿਸ ਵਿੱਚ ਨਕੋਦਰ ਦੇ ਇੱਕ ਪੈਲੇਸ ਦੇ ਬਾਹਰ ਨੌਜਵਾਨ ਲੜਦੇ ਦਿਖਾਈ ਰਹੇ ਨੇ,,,,,

ਉਨਾਂ ਵਿੱਚ ਇਸ ਔਰਤ ਦਾ ਮੁੰਡਾ ਵੀ ਸ਼ਾਮਲ ਸੀ ,ਕੁਝ ਦਿਨ ਪਹਿਲਾਂ ਹੋਏ ਝਗੜੇ ਸਬੰਧੀ ਜਿਸ ਦਾ ਮਾਮਲਾ ਥਾਣੇ ਚ ਦਰਜ ਐ ਪੁਲਿਸ ਅਧਿਕਾਰੀ ਤੇ ਬਲਾਉਣ ਤੇ ਥਾਣੇ ਆਈ ਔਰਤ , ਜਿਸ ਤੋਂ ਬਾਅਦ ਇਸ ਔਰਤ ਨੇ ਪੁਲਿਸ ਤੇ ਗੰਭੀਰ ਇਲਜ਼ਾਮ ਲਗਾਉਂਦੇ ਹੋਏ ਜੋ ਕਿਹਾ ਉਹ ਤੁਸੀ ਔਰਤ ਦੇ ਜੁਬਾਨੀ ਸੁਣ ਲੋ ,,,,,,,

ਉਧਰ ਇਸ ਮਾਮਲੇ ਬਾਬਚ ਪੁਲਿਸ ਅਧਿਕਾਰੀ ਦਾ ਕਹਿਣਾ ਐ ਕਿ ਇਸ ਔਰਤ ਨੇ ਪੁਲਿਸ ਨਾਲ ਬਦਸਲੂਕੀ ਅਤੇ ਗਾਲੀ ਗਲੋਚ ਕੀਤੀ ਐ ਜਿਸ ਦੀ ਸਾਡੇ ਕੋਲ ਵੀਡੀਓ ਵੀ ਹੈ ਪਰ ਅਸੀ ਦਿਖਾ ਨਹੀ ਸਕਦੇ, ,,,,,,,,,

ਇਸ ਪੂਰੇ ਮਾਮਲੇ ਬਾਬਤ ਥਾਣਾ ਮੁਖੀ ਸੁਖਦੇਵ ਸਿੰਘ ਕਹਿਣਾ ਐ ਕਿ ਔਰਤ ਵਲੋਂ ਲਗਾਏ ਗਏ ਇਲਜ਼ਾਮ ਬੇ ਬੁਨਿਆਦ ਅਤੇ ਝੂਠੇ ਨੇ —— ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ….

Related posts

ਗਣਤੰਤਰ ਦਿਵਸ ਮੌਕੇ ਮਲੇਰਕੋਟਲਾ ਵਿਖੇ ਹਾਜੀ ਅਬਦੁੱਲ ਗੁਫਾਰ ਨੂੰ ਕੀਤਾ ਗਿਆ ਸਨਮਾਨਿਤ

htvteam

ਕਲਯੁਗੀ ਬੱਚਾ, ਜਵਾਨ ਕੁੜੀ ਦੀ ਇੱਜ਼ਤ ਕਰ ਗਿਆ ਤਾਰ ਤਾਰ

htvteam

ਨਵੇਂ ਸਾਲ ਭੂਆ ਭਤੀਜਾ ਹੀ ਫੜੇ ਗਏ ਰੰਗੇ ਹੱਥੀਂ ; ਲੰਮੇ ਸਮੇਂ ਤੋਂ ਕਰ ਰਹੇ ਸਨ ਨਾਜਾਇਜ਼ ਕੰਮ

htvteam

Leave a Comment