ਮੋਗਾ ਦੀ ਮਹਿਲਾ ਇੰਸਪੈਕਟਰ ਅਰਸ਼ਦੀਪ ਕੌਰ ਨੇ ਕੀਤਾ ਸਰੰਡਰ
ਪਿਛਲੇ 9 ਮਹੀਨਿਆਂ ਤੋਂ ਚੱਲ ਰਹੀ ਸੀ ਫਰਾਰ
ਅਫੀਮ ਤਸਕਰੀ ਦੇ ਮਾਮਲੇ ‘ਚ ਘਿਰੀ ਵਿਵਾਦਾਂ ਚ
ਮੁਲਜ਼ਮਾਂ ਨੂੰ ਛੱਡਣ ਦੇ ਦੋਸ਼ਾਂ ਸਮੇਤ ਤਿੰਨ ਅਪਰਾਧਿਕ ਕੇਸਾਂ ਦਾ ਸਾਹਮਣਾ ਕਰ ਰਹੀ
ਥਾਰ ਵਾਲੀ ਲੇਡੀ ਕਾਂਸਟੇਬਲ ਤੋਂ ਬਾਅਦ ਫੜ੍ਹੀ ਗਈ ਠਾਣੇਦਾਰਨੀ !
ਦੇਖੋ ਕਿਵੇਂ ਮੁਨਸ਼ੀ ਨਾਲ ਕਰਦੀ ਸੀ ਆਹ ਕੰਮ?
ਹੁਣ ਫਿਰੇ ਮੂੰਹ ਲਕਾਉਂਦੀ! ਚੱਕਤਾ ਮਹਿਕਮੇ ਨੇ ਹੀ ਪਰਦਾ,,,,,,ਵੀਡੀਓ ਦੇਖਣ ਲਈ ਹੇਠਾਂ ਦਿੱਤੇ ਲਿੰਕ ‘ਤੇ ਕਲਿੱਕ ਕਰੋ……..
